• Home »
  • ਖਬਰਾਂ
  • » ਛੋਟੇਪੁਰ ਨੂੰ ਝੂਠਾ ਫਸਾਇਆ-ਆਪ ਆਗੂ ਗੁਰਲਾਭ

ਛੋਟੇਪੁਰ ਨੂੰ ਝੂਠਾ ਫਸਾਇਆ-ਆਪ ਆਗੂ ਗੁਰਲਾਭ

-ਪੰਜਾਬੀਲੋਕ ਬਿਊਰੋ
ਚੋਣਾਂ ਤੋਂ ਮਹਿਜ ਤਿੰਨ ਦਿਨ ਪਹਿਲਾਂ ਆਪ ਦੇ ਲੀਗਲ ਸੈਲ ਦੇ ਜੁਆਇੰਟ ਸੈਕਟਰੀ ਗੁਰਲਾਭ ਸਿੰਘ ਨੇ ਕਿਹਾ ਹੈ ਕਿ Cheap Ray Bans ਜਿਹੜੀ ਵੀਡੀਓ ਨੂੰ ਅਧਾਰ ਬਣਾ cheap nfl jerseys ਕੇ ਸੁੱਚਾ ਸਿੰਘ ਛੋਟੇਪੁਰ ਨੂੰ ਹਟਾਇਆ ਗਿਆ ਉਸ ਵਿੱਚ ਕੁਝ ਹੈ ਹੀ ਨਹੀਂ ਸੀ, ਮੇਰਾ ਇਸਤੇਮਾਲ ਕਰਕੇ ਕੇਜਰੀਵਾਲ ਤੇ ਸੰਜੈ ਸਿੰਘ ਨੇ ਛੋਟੇਪੁਰ ਨੂੰ ਹਟਾਉਣ ਲਈ ਸਾਜ਼ਿਸ਼ ਰਚੀ ਸੀ, ਛੋਟੇਪੁਰ ਨੂੰ ਪੈਸੇ ਦੇਣ ਦੀ ਦੋ ਵਾਰ ਕੋਸ਼ਿਸ਼ ਹੋਈ ਪਰ ਉਹਨਾਂ ਪੈਸੇ ਲਏ ਨਹੀਂ।
ਗੁਰਲਾਭ ਨੇ ਦਾਅਵਾ ਕੀਤਾ ਹੈ ਕਿ ਛੋਟੇਪੁਰ ਸਿੱਖ ਨੇਤਾ ਵਜੋਂ ਉਭਰ ਚੁੱਕੇ Contact ਸਨ, ਕੇਜਰੀਵਾਲ ਨੂੰ ਡਰ ਪੈਦਾ ਹੋ ਗਿਆ ਸੀ ਕਿ ਪਾਰਟੀ ਜਿੱਤਣ ਮਗਰੋਂ ਛੋਟੇਪੁਰ ਬਾਗੀ ਹੋ ਸਕਦੇ ਨੇ, ਇਸ ਕਰਕੇ ਉਸ ਨੂੰ ਹਟਾਉਣ ਲਈ cheap nfl jerseys wholesale ਸਟਿੰਗ ਵਾਲੀ ਸਾਜ਼ਿਸ਼ ਹੋਈ।
ਗੁਰਲਾਭ ਦੇ ਇਸ ਖੁਲਾਸੇ ‘ਤੇ ਚਰਚਾ Oakleys Outlet ਤਾਂ ਹੋ ਰਹੀ ਹੈ ਪਰ ਸ਼ੱਕੀ.. ਕਿ ਜਨਾਬ ਜੀ ਐਨਾ oakley sunglasses sale ਚਿਰ ਚੁੱਪ ਕਿਉਂ ਰਹੇ??
ਵਿਰੋਧੀਆਂ ਦੇ ਹੱਥਾਂ ਦਾ ਖਿਡਾਉਣਾ ਬਣਨ ਵਾਲੀ ਗੱਲ ਵੀ ਆਮ ਲੋਕ ਕਰ ਰਹੇ ਨੇ।