• Home »
  • ਖਬਰਾਂ
  • » ਬੀਬੀ ਹਰਸਿਮਰਤ ਡੋਰ ਟੂ ਡੋਰ ਪੁੱਜੀ

ਬੀਬੀ ਹਰਸਿਮਰਤ ਡੋਰ ਟੂ ਡੋਰ ਪੁੱਜੀ

-ਪੰਜਾਬੀਲੋਕ ਬਿਊਰੋ
ਜਲਾਲਾਬਾਦ ਹਲਕੇ ਤੋਂ ਸੌਖਿਆਂ ਜਿੱਤ ਦਾ ਦਾਅਵਾ ਕਰਨ ਵਾਲੇ cheap fake oakleys ਸ਼੍ਰੋਮਣੀ ਅਕਾਲੀ ਦਲ ਦੇ cheap oakleys ਪ੍ਰਧਾਨ ਅਤੇ ਹਲਕਾ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਘਰ ਘਰ ਫਿਰਨ ਪੈ ਰਿਹਾ wholesale nfl jerseys ਹੈ। ਅੱਜ ਪ੍ਰਚਾਰ ਦੇ  ਅੰਤਿਮ ਦਿਨ ਬੀਬੀ ਹਰਸਿਮਰਤ ਕੌਰ Free ਬਾਦਲ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ।  ਇਸ ਮੌਕੇ ਉਹਨਾਂ ਵਿਕਾਸ wholesale jerseys ਕਾਰਜਾਂ ਨੂੰ ਹੋਰ ਅੱਗੇ ਜਾਰੀ ਰੱਖਣ ਲਈ ਲੋਕਾਂ ਨੂੰ ਅਕਾਲੀ ray ban outlet ਦਲ ਅਤੇ ਭਾਜਪਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।