• Home »
  • ਖਬਰਾਂ
  • » ਅਕਾਲੀ ਜਥੇਦਾਰਾਂ ਨੇ ਰੱਖੇ ਨਿੱਜੀ ਬਾਊਂਸਰ!!

ਅਕਾਲੀ ਜਥੇਦਾਰਾਂ ਨੇ ਰੱਖੇ ਨਿੱਜੀ ਬਾਊਂਸਰ!!

-ਪੰਜਾਬੀਲੋਕ ਬਿਊਰੋ
ਸ਼ਾਇਦ ਅਕਾਲੀ ਸਿਆਸਤ ਵਿੱਚ ਇਹ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਜਥੇਦਾਰਾਂ ਨੂੰ ਨਿੱਜੀ ਬਾਊਂਸਰਾਂ ਦੀ ਲੋੜ ਪੈ ਗਈ ਹੈ, ਕਿਉਂਕਿ ਲੋਕ ਰੋਹ ਦੇ ਚੱਲਦਿਆਂ ਕੁਝ ਵੀ ਵਾਪਰਨ ਦਾ ਖਤਰਾ ਬਣਿਆ ਹੋਇਆ Cheap Jordans Sale ਹੈ। ਵਿਧਾਨ ਸਭਾ ਚੋਣਾਂ ਕਾਰਨ ਸਰਕਾਰੀ ਗੰਨਮੈੱਨ ਵਾਪਸ ਜਾਣ ਜਾਂ ਗਿਣਤੀ ਘਟਣ ਕਰ ਕੇ ਅਕਾਲੀ ਜਥੇਦਾਰ ਨਿੱਜੀ ਸੁਰੱਖਿਆ ਗਾਰਡਾਂ ਦਾ ਸਹਾਰਾ ਲੈਣ ਲੱਗੇ ਹਨ। 10 ਸਾਲ ਤੱਕ ਪੰਜਾਬ ਪੁਲਿਸ ਦੀ ਗਾਰਡ ਰੱਖਣ ਵਾਲੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਆਪਣੇ ਸੁਰੱਖਿਆ ਲਈ ਬਾਊਂਸਰ ਰੱਖ ਲਏ ਹਨ।   ਇਹ ਬਾਊਂਸਰ ਚੋਣ ਪ੍ਰਚਾਰ ਸਮੇਂ ਪਰਛਾਵੇਂ ਵਾਂਗ ਉਹਨਾਂ ਨਾਲ ਰਹਿੰਦੇ ਹਨ। wholesale nfl jerseys  ਕੋਲਿਆਂਵਾਲੀ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਨੂੰ ਪੰਜਾਬ ਪੁਲੀਸ ਨੇ ਸੁਰੱਖਿਆ ਵਜੋਂ 19 ਗੰਨਮੈੱਨ ਦਿੱਤੇ ਹੋਏ ਸਨ, ਜੋ ਕਿ ਮੁਕਤਸਰ ਸਾਹਿਬ ਜ਼ਿਲੇ ‘ਚ ਸਭ ਤੋਂ ਵੱਧ ਸਨ।  ਇਹਨਾਂ ਦੀ ਗਿਣਤੀ ਹੁਣ ਅੱਧੀ ਰਹਿ ਗਈ ਹੈ।  ਜ਼ਿਲਾ ਮੁਕਤਸਰ ਸਾਹਿਬ ‘ਚ ਕੁੱਲ 24 ਅਕਾਲੀ ਆਗੂਆਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਛਤਰੀ ਮਿਲੀ ਹੋਈ ਸੀ।  ਇਹਨਾਂ Fun ਵਿੱਚੋਂ 17 ਆਗੂ ਲੰਬੀ ਨਾਲ ਸਬੰਧਤ ਹਨ।  ਸਰਕਾਰੀ ਗੰਨਮੈੱਨ ਘਟਣ ‘ਤੇ ਹੋਰਨਾਂ ਅਕਾਲੀ ਲੀਡਰਾਂ ਨੇ ਵੀ ਆਪਣੇ ਨਿੱਜੀ ਸੁਰੱਖਿਆ ਗਾਰਡ ਰੱਖ ਲਏ ਹਨ।<br Cheap Ray Ban Sunglasses />
ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਆਪਣੀ ਸੁਰੱਖਿਆ ਲਈ ਬਾਊਂਸਰ ਤਾਇਨਾਤ ਕਰਨ ਬਾਰੇ ਪੁਸ਼ਟੀ ਕਰਦਿਆਂ ਆਖਿਆ ਕਿ ਉਹਨਾਂ ਨੂੰ ਕਈ ਵਾਰ Wholesale nfl Jerseys ਧਮਕੀਆਂ ਮਿਲੀਆਂ ਹਨ Fake Oakleys ਅਤੇ ਉਹਨਾਂ ਦੀ ਜਾਨ ਨੂੰ ਖ਼ਤਰਾ ਹੈ।  ਇਸੇ ਕਰ ਕੇ ਉਹਨਾਂ ਨੂੰ ਪੁਲੀਸ ਸੁਰੱਖਿਆ ਮਿਲੀ ਹੋਈ ਹੈ।