• Home »
  • ਖਬਰਾਂ
  • » ਸੁਖਬੀਰ ਦੇ ਹਲਕੇ ਦਾ ਪਿੰਡ ਨਸ਼ੇ ਦੇ ਕਾਰੋਬਾਰ ਲਈ ਮਸ਼ਹੂਰ

ਸੁਖਬੀਰ ਦੇ ਹਲਕੇ ਦਾ ਪਿੰਡ ਨਸ਼ੇ ਦੇ ਕਾਰੋਬਾਰ ਲਈ ਮਸ਼ਹੂਰ

2400 ਵੋਟਾਂ ‘ਚੋਂ 1600 ‘ਤੇ ਨਸ਼ੇ ਦੇ ਕੇਸ!!
-ਪੰਜਾਬੀਲੋਕ ਬਿਊਰੋ<br cheap nfl jerseys shop />
ਪੰਜਾਬ ਵਿੱਚ ਨਸ਼ਾ ਹੈ ਨਹੀਂ, ਵਿਰੋਧੀ ਅਕਸ ਖਰਾਬ ਕਰਨ ਲਈ ਬਦਨਾਮ ਕਰਦੇ ਨੇ.. ਅਕਾਲੀ ਦਲ ਬਾਦਲ ਦੇ ਆਗੂ ਤੇ ਭਗਤਜਨ ਇਹੀ ਆਖਦੇ ਨੇ, ਪਰ nfl jerseys china ਆਓ ਪੰਜਾਬ ਦਾ ਬਾਕੀ ਹਲਕਾ ਛੱਡ ਕੇ ਛੋਟੀ ਸਰਕਾਰ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਚੱਲਦੇ ਆਂ, ਜਿਥੇ 2400 ਵੋਟਾਂ ਵਾਲਾ ਪਿੰਡ ਹੈ ਮਾਲਮ, ਜੋ ਅੱਜ ਕੱਲ ਉੜਤਾ ਗਾਂਵ ਦੇ ਨਾਮ ਨਾਲ ਮਸ਼ਹੂਰ ਹੈ। ਪਿੰਡ ਦੀਆਂ 2400 ਵੋਟਾਂ ਵਿਚੋਂ 1600 ‘ਤੇ ਨਸ਼ੇ ਦੇ ਕੇਸ ਚੱਲਦੇ ਨੇ। ਰਾਏ ਸਿੱਖ ਬਰਾਦਰੀ ਦੀ ਬਹੁਤਾਤ ਵਾਲੇ ਇਸ ਪਿੰਡ ਵਿੱਚ ਪਹਿਲਾਂ ਸ਼ਰਾਬ, ਭੁੱਕੀ ਤੇ ਅਫੀਮ ਦੇ ਕੇਸ ਦਰਜ ਹੁੰਦੇ ਸੀ, ਪਰ ਹੁਣ ਕੁਝ ਸਾਲਾਂ ਤੋਂ ਚਿੱਟੇ ਦੇ ਮਾਮਲੇ ਵੀ ਦਰਜ la ਹੋਏ ਨੇ। ਪਿੰਡ ਦੇ ਪੰਜਾਹ ਜੀਅ ਨਸ਼ੇ ਨਾਲ ਮਰ ਵੀ ਚੁੱਕੇ ਨੇ। ਪਿੰਡ ਦੇ ਲੋਕ ਦੇਸੀ ਦਾਰੂ ਬਿਨਾ ਕਿਸੇ ਡਰ ਡੁੱਕਰ ਦੇ ਆਪਣੇ ਖੱਤਿਆਂ ਵਿੱਚ ਆਮ ਹੀ ਕੱਢਦੇ ਨੇ। ਰੇਡ ray ban sunglasses sale ਮਾਰਨ ਲਈ ਸਾਰੇ ਜ਼ਿਲੇ ਦੀ ਪੁਲਿਸ ਸੱਦੀ ਜਾਂਦੀ ਹੈ, ਕੁਝ ਗ੍ਰਿਫਤਾਰੀਆਂ ਹੁੰਦੀਆਂ ਨੇ ਫੇਰ ਰਿਹਾਈਆਂ ਹੋ ਜਾਂਦੀਆਂ ਨੇ।
ਪਿੰਡ ਵਿੱਚ ਚੋਣ ਰੌਣਕ ਪੂਰੀ ਹੈ ਤੇ ਪੂਰੇ ਪਿੰਡ ਵਿੱਚ ਝੰਡੀਆਂ ਲੱਗੀਆਂ ਹੋਈਆਂ ਨੇ. . ਕੀਹਦੀ
ਆਂ ਭਲਾ..?
ਅਕਾਲੀ ਦਲ ਬਾਦਲ ਦੀਆਂ..
ਓਧਰ ਬਠਿੰਡਾ-ਚੰਡੀਗੜ ਰੋਡ ‘ਤੇ ਅਬੋਹਰ ਵੱਲ ਜਾ ਰਹੇ 14 ਟਰੱਕ ਕਾਬੂ ਆਏ, ਜਿਹਨਾਂ ਵਿੱਚ 14 ਹਜ਼ਾਰ ਸ਼ਰਾਬ ਦੀਆਂ ਪੇਟੀਆਂ ਸਨ, ਇਹਨਾਂ ਵਿਚੋਂ 13 ਟਰੱਕ ਸ਼ਿਵ ਲਾਲ ਡੋਡਾ ਦੇ ਹਨ। ਇਕ ਡਰਾਈਵਰ ਨੇ discount football jerseys ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਸੜਕ Cheap nfl Jerseys ਪੁੱਟੀ ਹੋਣ ਕਰਕੇ ਵਿਚੱ ਧਸ ਗਿਆ, ਤੇ ਕਾਬੂ ਆ ਗਿਆ। ਪੁਲਿਸ ਕਹਿੰਦੀ ਸ਼ਰਾਬ ਦਾ ਚੋਣਾਂ ਨਾਲ ਸੰਬੰਧ ਹੈ ਜਾਂ ਨਹੀਂ ਇਸ ਦੀ ਜਾਂਚ ਕਰ ਰਹੇ ਹਾਂ।