• Home »
  • ਖਬਰਾਂ
  • » ਆਰ ਪੀ ਸਿੰਘ ਵਲੋਂ ਸੁਖਬੀਰ ਖਿਲਾਫ ਮਾਣਹਾਨੀ ਦਾ ਕੇਸ

ਆਰ ਪੀ ਸਿੰਘ ਵਲੋਂ ਸੁਖਬੀਰ ਖਿਲਾਫ ਮਾਣਹਾਨੀ ਦਾ ਕੇਸ

-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਦੀ ਆਰ ਪੀ ਸਿੰਘ ਨਾਲ ਮੁਲਾਕਾਤ ‘ਤੇ ਸੁਖਬੀਰ ਬਾਦਲ ਨੇ ਆਰ ਪੀ ਸਿੰਘ ਨੂੰ ਅੱਤਵਾਦੀ ਕਿਹਾ ਸੀ। ਇਸ oakley outlet ‘ਤੇ ਸਖਤ ਰੋਸ ਜ਼ਾਹਰ ਕਰਦਿਆਂ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਭਾਈ ਰਜਿੰਦਰ ਪਾਲ ਸਿੰਘ (ਆਰ.ਪੀ. ਸਿੰਘ) ਨੇ ਸੁਖਬੀਰ ਬਾਦਲ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਮਾਮਲੇ ਦੀ ਸੁਣਵਾਈ 18 ਫਰਵਰੀ ਨੂੰ ਹੋਵੇਗੀ। ਆਰ.ਪੀ. ਸਿੰਘ ਨੇ ਕਿਹਾ ਕਿ ”ਮੇਰੇ ਖਿਲਾਫ ਅੱਤਵਾਦ ਦਾ ਕੋਈ ਕੇਸ ਨਹੀਂ ਚੱਲ ਰਿਹਾ, ਨਾ ਹੀ ਮੇਰੇ ਕੋਲੋਂ ਕੋਈ ਹਥਿਆਰ ਬਰਾਮਦ ਹੋਇਆ ਹੈ। 61 ਸਾਲਾ ਆਰ.ਪੀ. ਸਿੰਘ ਨੇ ਕਿਹਾ, ”ਸੁਖਬੀਰ ਆਪਣਾ ਦਿਮਾਗੀ ਤਵਾਜ਼ਨ ਗਵਾ ਚੁੱਕਿਆ ਹੈ, ਇਹ ਉਸ ਦਾ ਇੱਕ ਸਿਆਸੀ ਸਟੰਟ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਉਹਨਾਂ ਦਾ ਦੋਸਤ ਹੈ ਤੇ cheap nfl jerseys ਉਹ ਸੰਜੇ ਸਿੰਘ ਨਾਲ ਉਹਨਾਂ ਦੇ ਘਰ Xermolo ਆਇਆ ਸੀ। ਆਰ.ਪੀ. ਸਿੰਘ ਨੇ ਕਿਹਾ ਕਿ ਬਾਦਲ ਉਹਨਾਂ ਨੂੰ 1992 ਤੋਂ ਜਾਣਦੇ ਹਨ।  ਉਹਨਾਂ ਕਿਹਾ ਕਿ ਬਾਦਲ ਵੀ ਵੋਟਾਂ Wholesale nfl Jerseys ਲਈ ਜਥੇ ਨਾਲ ਸੰਪਰਕ ਕਰਦੇ ਰਹੇ ਹਨ।  ਕੀ ਉਦੋਂ ਬਾਦਲ ਨੂੰ ਨਹੀਂ cheap jerseys wholesale ਸੀ ਪਤਾ ਕਿ ਅਸੀਂ ਕੌਣ ਹਾਂ?