ਮੌੜ ਬੰਬ ਧਮਾਕਾ ਤੇ ਸਵਾਲ..

-ਅਮਨਦੀਪ ਹਾਂਸ
ਸਵਾਲ ਕਰਨ ਵਾਲਾ ਦੇਸ਼ ਧਰੋਹੀ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਸਕਦਾ ਹੈ, ਜ਼ਰਾ ਸੰਭਲ ਕੇ ਸਵਾਲ ਕਰਨੇ..
ਪੰਜ ਸੌ ਸੁਰੱਖਿਆ ਕੰਪਨੀਆਂ, ਸਵਾ ਲੱਖ ਦੇ ਕਰੀਬ ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣ ਦੇ Sculpting ਬਾਵਜੂਦ ਬੰਬ ਧਮਾਕਾ ਹੋ ਗਿਆ ..??
ਸੱਤਾ ਦੇ ਲਾਲਚ ਵਿੱਚ Cheap Jerseys From China ਪੰਜਾਬ ਨੂੰ ਬਲ਼ਦੀ ਦੇ ਬੂਥੇ ਦੇਣ ਦੀ ਕੋਝੀ ਸਾਜ਼ਿਸ਼ ਦੀ ਬੂਅ ਆ ਰਹੀ  ਹੈ ਮੌੜ ਬੰਬ ਬਲਾਸਟ ਦੇ ਧੂੰਏਂ ray ban sunglasses ਵਿਚੋਂ..
ਡੇਰਾ ਮੁਖੀ ਦੇ ਰਿਸ਼ਤੇਦਾਰ ਤੇ ਕਾਂਗਰਸੀ ਉਮੀਦਵਾਰ ਜੱਸੀ ਦੀ ਚੋਣ ਸਭਾ ਖਤਮ ਹੋਣ ਮਗਰੋਂ ਜੱਸੀ ਦੀ ਫਾਰਚਿਊਨਰ ਗੱਡੀ ਤੋਂ ਮਹਿਜ 10 ਕਦਮ ਦੂਰ ਖੜੀ ਮਾਰੂਤੀ 800 ਵਿੱਚ ਲਗਾਤਾਰ ਤਿੰਨ ਬਲਾਸਟ ਹੋਏ। ਕਾਰ ਦੀ ਨੰਬਰ ਪਲੇਟ ਸਕੂਟਰ ਦੀ ਲੱਗੀ ਸੀ, ਜੋ ਫਿਰੋਜ਼ਪੁਰ ਜ਼ਿਲੇ ਦੇ ਜ਼ੀਰਾ ਕਸਬੇ nfl jerseys china ਦੇ ਖਰੈਤੀ ਲਾਲ ਦੇ 1995 ਮਾਡਲ ਦੇ ਸਕੂਟਰ ਦੀ ਹੈ, ਸਕੂਟਰ ਦੀ ਆਰ ਸੀ Cheap NFL Authentic Jerseys 25 ਜੁਲਾਈ 2010 ਨੂੰ ਐਕਸਪਾਇਰ ਹੋ ਚੁੱਕੀ ਹੈ।
ਦੱਸਿਆ ਗਿਆ ਹੈ ਕਿ ਡੈਟੋਨੇਟਰ ਜ਼ਰੀਏ ਬਲਾਸਟ ਕੀਤੇ ਗਏ, ਜਿਸ ਵਾਸਤੇ ਮੋਟਰਸਾਈਕਲ ਦੀ ਬੈਟਰੀ ਵਰਤੀ ਗਈ। ਜੱਸੀ ਵਾਲ ਵਾਲ ਬਚੇ, ਭੱਜ ਕੇ ਜਾਨ ਬਚਾਈ, ਕੁਝ ਮਾਸੂਮ ਜਾਨਾਂ ਚਲੀਆਂ ਗਈਆਂ। ਕੁਝ ਜ਼ਖਮੀ ਹੋਏ ਨੇ। ਹਰਮਿੰਦਰ ਜੱਸੀ ‘ਤੇ ਫਾਇਰਿੰਗ ਵੀ ਕੀਤੀ ਗਈ। ਕੁਝ ਲੋਕ ਸੋਸ਼ਲ ਮੀਡੀਆ ਜ਼ਰੀਏ ਇਹ ਕਹਿ ਰਹੇ ਨੇ ਕਿ ਕੋਈ ਬੰਬ ਧਮਾਕਾ ਨਹੀਂ ਹੋਇਆ ਕਾਰ ਸਿਲੰਡਰ ਫਟਿਆ ਹੈ, ਪਰ ਫਾਇਰਿੰਗ ਨੇ ਹਿੰਸਕ ਹਮਲੇ ਦੀ ਪੁਸ਼ਟੀ ਕਰ ਦਿੱਤੀ ਹੈ। ਤੇ ਡੀ ਜੀ ਪੀ ਨੇ ਵੀ ਕਹਿ ਦਿੱਤਾ ਹੈ ਕਿ ਹਮਲੇ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਧਮਾਕੇ ਐਨੇ ਜ਼ਬਰਦਸਤ ਸਨ ਕਿ ਇਕ ਕਿਲੋਮੀਟਰ ਦੂਰ ਤੱਕ ਘਰਾਂ ਦੇ ਦਰ ਦਰਵਾਜ਼ੇ ਖੜਕ ਗਏ। ਇਲਾਕੇ ਵਿੱਚ ਹਫੜਾ ਦਫੜੀ ਮੱਚ ਗਈ। ਪੁਲਿਸ ਨਾਲ ਰੋਹ ‘ਚ ਆਏ ਲੋਕਾਂ ਦੀ ਬਹਿਸ ਵੀ ਹੋਈ।