• Home »
  • ਖਬਰਾਂ
  • » ਮਨਪ੍ਰੀਤ ਦੇ ਦਫਤਰ ਤੇ ਬੈਂਸ ਦੀ ਗੱਡੀ ‘ਤੇ ਹਮਲਾ

ਮਨਪ੍ਰੀਤ ਦੇ ਦਫਤਰ ਤੇ ਬੈਂਸ ਦੀ ਗੱਡੀ ‘ਤੇ ਹਮਲਾ

-ਪੰਜਾਬੀਲੋਕ ਬਿਊਰੋ<br oakley sunglasses sale />
ਸਖਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਪੰਜਾਬ ਚੋਣਾਂ ਸ਼ਾਂਤੀ ਨਾਲ ਹੋਣ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਨੇ। ਕੱਲ ਰਾਤ ਮਨਪ੍ਰੀਤ ਬਾਦਲ ਦੇ ਜਨਤਾ ਨਗਰ ਬਠਿੰਡਾ ਸਥਿਤ ਚੋਣ ਦਫਤਰ ‘ਤੇ ਅਣਪਛਾਤਿਆਂ ਨੇ ਫਾਇਰਿੰਗ ਕੀਤੀ ਤੇ ਪਥਰਾਅ ਵੀ ਕੀਤਾ, ਕਾਂਗਰਸ ਨੇ cheap nfl jerseys ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ ਹੈ। ਤੇ ਦੋਸ਼ ਲਾਇਆ ਹੈ ਕਿ ਇਸ ਹਮਲੇ ਪਿੱਛੇ ਅਕਾਲੀਆਂ ਦਾ ਹੱਥ ਹੈ।
ਓਧਰ ਲੁਧਿਆਣਾ ਵਿੱਚ ਲੋਕ discount football jerseys ਇਨਸਾਫ ਪਾਰਟੀ ਤੇ ਆਪ ਦੇ ਸਾਂਝੇ ਉਮੀਦਵਾਰ ਬੈਂਸ ਦੀ ਗੱਡੀ ‘ਤੇ ਅਣਪਛਾਤਿਆਂ ਨੇ ਹਮਲਾ Drama ਕਰਕੇ ਗੱਡੀ ਭੰਨ ਦਿੱਤੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।