• Home »
  • ਖਬਰਾਂ
  • » ਮਜੀਠੀਆ ਵਾਲੇ ਕੇਸ ‘ਚ ਕੋਈ ਪੇਸ਼ ਨਹੀਂ ਹੋਇਆ

ਮਜੀਠੀਆ ਵਾਲੇ ਕੇਸ ‘ਚ ਕੋਈ ਪੇਸ਼ ਨਹੀਂ ਹੋਇਆ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਸ ਤਸਕਰ ਕਹਿਣ ‘ਤੇ ਉਹਨਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ Colierul ਆਪ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ 3 ਸੀਨੀਅਰ ਆਗੂਆਂ ਖਿਲਾਫ ਪਾਏ ਗਏ ਮਾਣਹਾਨੀ oakley sunglasses cheap ਦੇ ਕੇਸ ‘ਚ ਅੱਜ ਪੇਸ਼ੀ ਸੀ, ਪਰ ਮੁਦਈ cheap jerseys china ਤੇ ਵਿਰੋਧੀ ਧਿਰ ਦਾ ਕੋਈ ਵੀ ਆਗੂ ਅਦਾਲਤੀ ਪੇਸ਼ੀ ਲਈ ਨਾ ਪੁੱਜਿਆ।  ਆਪਣੇ ਵਕੀਲਾਂ ਰਾਹੀ ਉਕਤ ਆਗੂਆਂ ਨੇ ਚੋਣਾਂ ‘ਚ ਰੁੱਝੇ ਹੋਣ ਦਾ ਕਹਿ wholesale nfl jerseys ਕੇ ਪੇਸ਼ੀ ਤੋਂ ਛੋਟ ਮੰਗ ਲਈ ਸੀ।