• Home »
  • ਖਬਰਾਂ
  • » ਹਾਲੇ ਤੱਕ ਅਣਸੁਲਝੀਆਂ ਨੇ ਵੱਡੀਆਂ ਹਿੰਸਕ ਵਾਰਦਾਤਾਂ

ਹਾਲੇ ਤੱਕ ਅਣਸੁਲਝੀਆਂ ਨੇ ਵੱਡੀਆਂ ਹਿੰਸਕ ਵਾਰਦਾਤਾਂ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਜਿਉਂ ਜਿਉਂ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਗਿਆ, ਵੱਡੇ ਹਿੰਸਕ ਹਮਲੇ Movie ਤੇਜ਼ ਹੁੰਦੇ ਗਏ। ਪਿਛਲੇ ਸਾਲ 4 ਅਪ੍ਰੈਲ ਨੂੰ ਮਾਤਾ ਚੰਦ ਕੌਰ ਦਾ ਕਤਲ ਹੋਇਆ, ਖੁਦ ਨੂੰ ਪੰਜਾਬ ਦੀ ਸ਼ਾਂਤੀ ਦੇ ਮੁਦਈ ਹੋਣ ਦਾ ਦਮ ਭਰ ਵਾਲੇ ਮੌਜੂਦਾ ਹਾਕਮ ਕਾਤਲਾਂ ਦਾ ਪਤਾ ਲਾਉਣ ਵਿੱਚ ਨਾਕਾਮ ਰਹੇ।
24 ਅਪ੍ਰੈਲ ਨੂੰ ਸ਼ਿਵਸੈਨਾ ਦੇ ਪੰਜਾਬ ਪ੍ਰਧਾਨ ਦੁਰਗਾ ਗੁਪਤਾ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ, ਹਮਲਾਵਰਾਂ ਦਾ Cheap MLB Jerseys ਪਤਾ ਨਹੀਂ ਲੱਗ ਸਕਿਆ।
17 ਮਈ ਨੂੰ ਬਾਬਾ ਢੱਡਰੀਆਂ ਵਾਲਾ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ, ਪ੍ਰਚਾਰਕ ਢੱਕੀ ਵਾਲੇ ਦਾ ਕਤਲ ਕਰ ਦਿੱਤਾ ਗਿਆ, ਕਾਤਲਾਂ ਨੂੰ ਕਿਸ ਨੇ ਬਚਾਇਆ, ਜੱਗ ਜਾਣਦਾ ਹੈ। ਬੇਸ਼ੱਕ ਕਿਹਾ ਇਹ ਜਾ ਰਿਹਾ ਹੈ ਕਿ ਹਾਲੇ ਤੱਕ ਹਮਲਾਵਰਾਂ ਦਾ ਸੁਰਾਗ ਨਹੀਂ..।
3 ਜੂਨ ਨੂੰ ਜਲੰਧਰ ਦੇ ਕੱਪੜਾ ਵਪਾਰੀ ਦੀ ਸਰੇਆਮ ਦਿਨ ਦਿਹਾੜੇ ਹੱਤਿਆ ਕਰ ਦਿੱਤੀ, ਕਾਤਲਾਂ ਦਾ ਪਤਾ ਨਹੀਂ।
6 ਅਗਸਤ ਨੂੰ ਜਲੰਧਰ ਵਿੱਚ ਆਰ ਐਸ ਐਸ ਨੇਤਾ ਜਗਦੀਸ਼ ਗਗਨੇਜਾ ‘ਤੇ ਹਮਲਾ ਹੋਇਆ, 22 cheap football jerseys ਸਤੰਬਰ ਨੂੰ ਉਸ ਦੀ ਮੌਤ ਹੋ ਗਈ, ਕਾਤਲਾਂ ਦਾ ਪਤਾ ਨਹੀਂ।
27 ਨਵੰਬਰ ਨੂੰ ਕਰੜੀ ਸੁਰੱਖਿਆ ਵਾਲੀ ਨਾਭਾ ਜੇਲ ਤੋੜ ਕੇ ਗੈਂਗਸਟਰ ਤੇ ਖਾੜਕੂ ਭੱਜ ਗਏ, ਪੁਲਿਸ ਨੇ ਐਨਕਾਊਂਟਰ ਕਰ ਦਿੱਤਾ 24 ਸਾਲਾ ਮਾਸੂਮ ਮੁਟਿਆਰ ਦਾ..।
14 ਜਨਵਰੀ ਨੂੰ ਲੁਧਿਆਣਾ cheap football jerseys ਵਿੱਚ Wholesale Jerseys ਹਿੰਦੂ ਤਖਤ ਦੇ ਪ੍ਰਧਾਨ ਅਮਿਤ ਸ਼ਰਮਾ ਦਾ ਸਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ, ਕਾਤਲਾਂ ਦਾ ਪਤਾ ਨਹੀਂ।
ਅਜਿਹੀਆਂ ਹੋਰ ਬਹੁਤ ਸਾਰੀਆਂ ਵਾਰਦਾਤਾਂ ਹਨ, ਜੋ ਬਾਦਲ ਹਕੂਮਤ ਦੇ ਕਾਰਜਕਾਲ ਵਿੱਚ ਵਾਪਰੀਆਂ, ਜਿਹਨਾਂ ਦੇ ਦੋਸ਼ੀਆਂ cheap oakleys ਦਾ ਪਤਾ ਲਾਉਣ ਵਿੱਚ ਸਰਕਾਰ ਨਾਕਾਮ ਰਹੀ ਹੈ।