• Home »
  • ਖਬਰਾਂ
  • » ਗੋਆ ‘ਚ ਬੀ ਜੇ ਪੀ ਤੇ ਪੰਜਾਬ ‘ਚ ਕਾਂਗਰਸ ਅੱਗੇ

ਗੋਆ ‘ਚ ਬੀ ਜੇ ਪੀ ਤੇ ਪੰਜਾਬ ‘ਚ ਕਾਂਗਰਸ ਅੱਗੇ

ਇੰਡੀਆ ਟੂਡੇ ਤੇ ideas ਐਕਸਿਸ ਵਲੋਂ ਸਰਵੇ
-ਪੰਜਾਬੀਲੋਕ ਬਿਊਰੋ<br wholesale jerseys />
ਆਜ ਤੱਕ ਚੈਨਲ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਹੁਣ ਤੱਕ ਦੇ ਸਭ ਤੋਂ ਵੱਡੇ ਸਰਵੇ ਦੀ ਰਿਪੋਰਟ ਹੈ, ਜੋ ਇੰਡੀਆ ਟੂਡੇ ਤੇ ਐਕਸਿਸ ਨੇ ਕੀਤਾ ਹੈ, ਇਸ ਸਰਵੇ ਅਨੁਸਾਰ ਗੋਆ ‘ਚ 40 ਵਿਚੋਂ 22-25 ਸੀਟਾਂ ਲੈ ਕੇ ਬੀ ਜੇ ਪੀ ਸਰਕਾਰ ਦੁਬਾਰਾ ਆਏਗੀ, ਕਾਂਗਰਸ ਇਥੇ ray ban sunglasses sale 12-14 ਸੀਟਾਂ ਲਿਜਾਏਗੀ ਤੇ ਆਪ ਨੂੰ 1-2 ਸੀਟਾਂ ਦਿੱਤੀਆਂ ਗਈਆਂ ਨੇ। ਇਹ ਸਰਵੇ 1986 ਲੋਕਾਂ ਨਾਲ ਗੱਲ ‘ਤੇ cheap football jerseys ਅਧਾਰਤ ਹੈ। ਪੰਜਾਬ ਵਿੱਚ ਕਾਂਗਰਸ 60-65 ਸੀਟਾਂ ਲੈ ਕੇ ਸਰਕਾਰ ਬਣਾਏਗੀ, ਆਪ 41-44 ਸੀਟਾਂ ਲੈ ਕੇ NFL Jerseys Cheap ਦੂਜੇ ਨੰਬਰ ‘ਤੇ ਰਹੇਗੀ, ਗੱਠਜੋੜ ਨੂੰ 11-15 ਸੀਟਾਂ ਹੀ ਮਿਲਣਗੀਆਂ। ਇਸ ray ban sale ਸਰਵੇ ਪੰਜਾਬ ਦੇ 6847 ਸੈਂਪਲ ਲੈ ਕੇ ਤਿਆਰ ਕੀਤਾ ਗਿਆ।
ਕਿਹਾ ਗਿਆ ਹੈ ਕਿ ਅਗਲੇ 24 ਘੰਟੇ ਕੇਜਰੀਵਾਲ ਲਈ ਪੰਜਾਬ ਤੇ ਗੋਆ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਹੈ, ਜੇ ਉਹ ਦੋਵਾਂ ਵਿੱਚ ਸਰਕਾਰ ਨਾ ਬਣਾ ਸਕੇ ਜਾਂ ਵੱਡੀ ਜਿੱਤ ਦਰਜ ਨਾ ਕਰ ਸਕੇ ਤਾਂ ਗੁਜਰਾਤ ਦੇ ਮੈਦਾਨ ਵਿੱਚ ਨਿਤਰਨ ਤੋਂ ਪਹਿਲਾਂ ਆਪ ਲਈ ਵੱਡੀ ਝਟਕਾ ਹੋਵੇਗਾ।