• Home »
  • ਖਬਰਾਂ
  • » ਡੇਰਾ ਸਿਰਸਾ ਵਲੋਂ ਅਕਾਲੀ ਭਾਜਪਾ ਗੱਠਜੋੜ ਦੀ ਹਮਾਇਤ ਦਾ ਐਲਾਨ

ਡੇਰਾ ਸਿਰਸਾ ਵਲੋਂ ਅਕਾਲੀ ਭਾਜਪਾ ਗੱਠਜੋੜ ਦੀ ਹਮਾਇਤ ਦਾ ਐਲਾਨ

-ਪੰਜਾਬੀਲੋਕ ਬਿਊਰੋ
ਜਿਵੇਂ ਕਿ wholesale jerseys china ਚਰਚਾ ਚੱਲ Cheap Jerseys From China ਹੀ ਰਹੀ ਸੀ ਕਿ ਡੇਰਾ ਸਿਰਸਾ ਹਾਕਮੀ ਧਿਰ ਦੇ ਹੱਕ ‘ਚ ਭੁਗਤੇਗਾ, ਅੱਜ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ। ਡੇਰੇ ਦੇ 45 ਮੈਂਬਰੀ ਰਾਜਸੀ ਵਿੰਗ ਦੇ ਮੈਂਬਰ ਹਰਿੰਦਰ ਮਾਂਗੇਵਾਲ ਇੰਸਾਂ ਨੇ NFL Jerseys Cheap ਇਸ ਬਾਰੇ ਐਲਾਨ ਕੀਤਾ।  ਮਾਂਗੇਵਾਲ ਨੇ ਆਖਿਆ ਕਿ ਡੇਰੇ ਦੇ ਸ਼ਰਧਾਲੂਆਂ ਨੇ ਅਕਾਲੀ-ਬੀ ਜੇ ਪੀ ਗੱਠਜੋੜ ਨੂੰ ਵੋਟ ਪਾਉਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਆਖਿਆ ਕਿ cheap nfl jerseys shop ਇਸ ਵਿੱਚ ਡੇਰੇ ਦਾ ਕੋਈ ਲੈਣਾ ਦੇਣਾ ਨਹੀਂ ਸਗੋਂ ਸ਼ਰਧਾਲੂਆਂ ਦਾ ਫ਼ੈਸਲਾ ਹੈ ਤੇ ਡੇਰੇ ਨੇ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਰਾਜਨੀਤਕ ਆਗੂਆਂ ਦੀ ਹਮਾਇਤ ਕਰਨ ਲਈ throwback jerseys ਨਹੀਂ ਆਖਿਆ, ਸ਼ਰਧਾਲੂ ਆਪਣਾ ਫ਼ੈਸਲਾ ਖ਼ੁਦ ਲੈਂਦੇ ਹਨ। ਜ਼ਿਕਰਯੋਗ ਹੈ ਕਿ ਡੇਰੇ ਨੇ ਲੋਕ ਸਭਾ ਚੋਣਾਂ apple ਦੌਰਾਨ ਵੀ ਬੀ ਜੇ ਪੀ ਦਾ ਸਾਥ ਦਿੱਤਾ ਸੀ।