• Home »
  • ਖਬਰਾਂ
  • » ਭਾਜਪਾ ਦੀ ਰੈਲੀ ਲਈ ਬਿਜਲੀ ਕੁੰਡੀ

ਭਾਜਪਾ ਦੀ ਰੈਲੀ ਲਈ ਬਿਜਲੀ ਕੁੰਡੀ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਜਨਕਪੁਰੀ ਵਿੱਚ ਬੀ ਜੇ ਪੀ ਦੇ ਸਟਾਰ ਪ੍ਰਚਾਰਕ, ਐਮ ਪੀ ਤੇ ਦਿੱਲੀ ਬੀ ਜੇ ਪੀ ਦੇ ਪ੍ਰਧਾਨ ਮਨੋਜ ਤਿਵਾੜੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ‘ਚ ਕੀਤੀ ਜਾਣ ਵਾਲੀ ਰੈਲੀ ਲਈ ਗੈਰਕਾਨੂੰਨੀ ਤਰੀਕੇ ਨਾਲ ਬਿਜਲੀ ਦੀ ਕੁੰਡੀ ਲਾਈ ਗਈ ਸੀ। ਮੌਕੇ ‘ਤੇ ਮੌਜੂਦ ਮੀਡੀਆਕਰਮੀਆਂ ਨੇ ਇਸ ਪੂਰੇ ਕਾਰਨਾਮੇ ਦੀਆਂ Connected ਤਸਵੀਰਾਂ ਰਿਕਾਰਡ ਕਰ ਲਈਆਂ ਤੇ cheap nhl jerseys ਜਦ ਬੀ ਜੇ ਪੀ ਦੇ ਸਥਾਨਕ ਲੀਡਰਾਂ ਤੋਂ ਇਸ ਗੈਰਕਾਨੂੰਨੀ ਕੀਤੀ ਜਾ ਰਹੀ ਬਿਜਲੀ ਚੋਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ replica oakleys ਜਵਾਬ ਨਹੀਂ ਸੀ।  ਹਾਲਾਂਕਿ ਇਸ ਰੈਲੀ ਦੌਰਾਨ ਬੀ ਜੇ ਪੀ Cheap Football Jerseys ਲੀਡਰ ਮਨੋਜ ਤਿਵਾੜੀ ਨਹੀਂ ਪਹੁੰਚੇ, ਉਹਨਾਂ ਮੋਬਾਈਲ ਫੋਨ ਰਾਹੀਂ ਹੀ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ।  ਫਿਲਹਾਲ ਚੋਣ nfl jerseys shop ਕਮਿਸ਼ਨ cheap jordans for sale ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ।

Tags: