• Home »
  • ਖਬਰਾਂ
  • » ਸੁਖਬੀਰ ਨੇ ਆਪ ਕਿਆਂ ਨੂੰ ਮੰਚ ਤੋਂ ਕੱਢੀਆਂ ਗਾਲਾਂ

ਸੁਖਬੀਰ ਨੇ ਆਪ ਕਿਆਂ ਨੂੰ ਮੰਚ ਤੋਂ ਕੱਢੀਆਂ ਗਾਲਾਂ

ਕਿਹਾ-  ਸਾ.. ਆਂ ਨੂੰ ਇਲਾਕੇ ‘ਚ ਵੜਨ ਨਾ ਦਿਓ
-ਪੰਜਾਬੀਲੋਕ nfl jerseys shop ਬਿਊਰੋ
ਵੋਟਿੰਗ ਦੇ ਦਿਨ ਨੇੜੇ ਆਉਂਦਿਆਂ ਹੀ ਅਕਾਲੀ ਦਲ ਬਾਦਲ ਨੇ ਆਮ ਆਦਮੀ ਪਾਰਟੀ ਉੱਤੇ ਸ਼ਬਦੀ ਹਮਲੇ stop ਤੇਜ਼ ਕਰ ਦਿੱਤੇ ਹਨ।  ਰਾਮਪੁਰਾ ਫੂਲ ਵਿੱਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਪ੍ਰਚਾਰ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸ਼ਰੇਆਮ ਗਾਲ਼ਾਂ ਕੱਢੀਆਂ। ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਪੰਜਾਬੀਆਂ ਦਾ ਹੈ, ਕੀ ਹੁਣ ਟੋਪੀ ਵਾਲੇ ਸਾਡੇ ਉੱਤੇ ਰਾਜ ਕਰਨਗੇ?  ਸੁਖਬੀਰ ਬਾਦਲ ਇੱਥੇ ਹੀ ਨਹੀਂ ਰੁਕਿਆ ਉਹਨੇ ਆਖਿਆ-“ਸਾਲ਼ਿਆਂ ਨੂੰ ਪਿੰਡਾਂ ਵਿੱਚ ਵੜਨ ਨਾ ਦਿਓ। ” ਸੁਖਬੀਰ ਬਾਦਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਬੰਧ ਖਾਲਿਸਤਾਨੀਆ ਨਾਲ ਹਨ। ਜੇਕਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ Cheap Oakleys ਤਾਂ ਸੂਬੇ ਦੇ ਕਿਸਾਨਾਂ ਦੀ ਫ਼ਸਲ ਦੀ ਵਿਕਰੀ ਨਹੀਂ ਹੋਵੇਗੀ। cheap jordans online  ਸੁਖਬੀਰ ਨੇ ਦਾਅਵਾ ਕੀਤਾ ਕਿ cheap Air Jordans ਪੰਜਾਬ ਉੱਤੇ ਕਬਜ਼ਾ ਕਰਕੇ ਕੇਜਰੀਵਾਲ ਪ੍ਰਧਾਨ oakley outlet ਮੰਤਰੀ ਨਰਿੰਦਰ ਮੋਦੀ ਨਾਲ ਪੰਗਾ ਲੈਣਾ ਚਾਹੁੰਦਾ ਹੈ। ਇਹਦੇ ਤੋਂ ਬਚ ਕੇ ਰਹੋ।