ਸ਼ਰਤ ਲਾ ਲਓ ‘ਆਪ’ ਈ ਜਿੱਤੂ..

-ਪੰਜਾਬੀਲੋਕ ਬਿਊਰੋ
ਚੋਣਾਂ ਹੋਣ ਵਿੱਚ ਬੱਸ ਚਾਰ ਦਿਨ ਬਚੇ ਨੇ, ਦੋ ਦਿਨ ਖੁੱਲ cheap nfl jerseys ਕੇ ਪ੍ਰਚਾਰ ਕਰਨ ਦੇ ਨੇ,  ਆਮ Cheap Football Jerseys ਆਦਮੀ ਪਾਰਟੀ ਦੇ 10 ਹਜ਼ਾਰ Cheap Ray Ban Sunglasses ਦੇ ਕਰੀਬ ਵਲੰਟੀਅਰ ਦਿੱਲੀ ਤੋਂ ਪੰਜਾਬ ਆਏ ਹੋਏ ਨੇ, Video) ਜੋ ਪਿੰਡ ਪਿੰਡ, ਤੇ ਕਸਬਿਆਂ fake ray bans ਵਿੱਚ ਜਾ ਕੇ ਕਾਂਗਰਸ ਤੇ ਗੱਠਜੋੜ ਦੇ ਸਮਰਥਕਾਂ ਵਿੱਚ ਜਾ ਕੇ ਚਰਚਾ ਛੇੜ ਰਹੇ ਨੇ ਤੇ ਸ਼ਰਤ cheap jerseys wholesale ਲਾ ਰਹੇ ਨੇ, ਕਿ ਸ਼ਰਤ ਲਾਓ ਆਪ 100 ਸੀਟਾਂ ਲੈ ਕੇ ਜਾਊ.. ਆਪਸ ਵਿੱਚ ਬਹਿਸ ਕਰਕੇ ਹੋਰ ਲੋਕਾਂ ਨੂੰ ਚਰਚਾ ਵਿੱਚ ਸ਼ਾਮਲ ਕਰ ਰਹੇ ਨੇ। ਸਿਰਫ ਸੱਤਾ ਦੇ ਨੇੜੇ ਰਹਿਣ ਵਾਲੇ ਲੋਕ ਇਸ ਡਰੈਮੈਟਿਕ ਪੱਤੇ ਤੋਂ ਕਾਫੀ ਹੱਦ ਤੱਕ ਪ੍ਰਭਾਵਿਤ ਵੀ ਹੋ ਰਹੇ ਨੇ ਕਿ ਹਾਰਨ ਵਾਲਿਆਂ ਨੂੰ ਵੋਟ ਪਾ ਕੇ ਵੋਟ ਖਰਾਬ ਕਾਹਨੂੰ ਕਰੀਏ।