• Home »
  • ਖਬਰਾਂ
  • » ਰੱਬ ਮੈਨੂੰ ਚੱਕ ਲਏ.. ਕਪਤਾਨ ਸਾਬ ਦੀ ਅਰਜ਼ੋਈ

ਰੱਬ ਮੈਨੂੰ ਚੱਕ ਲਏ.. ਕਪਤਾਨ ਸਾਬ ਦੀ ਅਰਜ਼ੋਈ

ਮੂੰਹ ਜ਼ੋਰ ਹੋਏ ਲੀਡਰ
ਬਾਦਲ ਸਾਬ ਆਂਹਦੇ ਆਪ ਨੇ ਕਰਵਾਈ ਬੇਅਦਬੀ
-ਅਮਨਦੀਪ Cheap NFL Jerseys ਹਾਂਸ
ਕੱਲ ਬਠਿੰਡਾ ਵਿੱਚ ਵੱਡੇ ਬਾਦਲ ਸਾਹਿਬ ਬੋਲੇ ਕਿ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਸਭ ਪਿੱਛੇ ਆਪ ਦਾ ਹੱਥ ਹੈ। ਇਸ ਪਾਰਟੀ ਦੇ ਲੋਕ ਲਗਾਤਾਰ ਖਾਲਿਸਤਾਨੀਆਂ ਨਾਲ NFL Jerseys Cheap ਸੰਪਰਕ ਵਿੱਚ ਨੇ, ਗੜਬੜੀ ਕਰਵਾ ਸਕਦੇ ਨੇ, ਪਹਿਲਾਂ ਕਾਂਗਰਸ ਨੇ 15 ਸਾਲ ਸੂਬੇ ਵਿੱਚ ਗੜਬੜੀ ਕਰਵਾਈ ਰੱਖੀ ਸੀ।
ਸੰਗਰੂਰ ਦੇ ਭਵਾਨੀਗੜ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ Cheap Jerseys ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਸਰਕਾਰ ਜ਼ਿਮੇਵਾਰ ਹੈ। ਇਹ ਲੋਕ ਪੰਜਾਬ ਵਿੱਚ ਹਿੰਦੂ, ਸਿੱਖ, ਤੇ ਮੁਸਲਮਾਨਾਂ ਦੇ ਦੰਗੇ ਕਰਵਾਉਣਾ ਚਾਹੁੰਦੇ ਸੀ। ਕਪਤਾਨ ਸਾਹਿਬ ਨੇ ਆਪਕਿਆਂ ‘ਤੇ ਹੱਲਾ ਬੋਲਦਿਆਂ ਕਿਹਾ ਕਿ ਇਹਦੇ ਤਿੰਨ ਲੀਡਰ ਨੇ, ਕੇਜਰੀਵਾਲ, ਭਗਵੰਤ ਤੇ nfl jerseys cheap ਗੁਰਪ੍ਰੀਤ,. ਇਕ ਝੂਠਾ ਹੈ, ਇਕ ਸ਼ਰਾਬੀ ਹੈ ਤੇ ਇਕ ray ban sunglasses sale ਘੁੱਗੀ ਹੈ, ਕੀਹਨੂੰ ਸੀ ਐਮ ਬਣਾਓਗੇ?
ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਨਾਲ ਪਿਆਰ ਨਹੀਂ, ਇਹ ਪੰਜਾਬ ਦਾ ਇਸਤੇਮਾਲ ਕਰ ਰਿਹਾ ਹੈ, ਪੀ ਐਮ ਬਣਨਾ ਚਾਹੁੰਦਾ ਹੈ, ਪਰ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾਂ ਕਿ ਕੇਜਰੀਵਾਲ ਦੇ ਪੀ ਐਮ ਬਣਨ ਤੋਂ Island ਪਹਿਲਾਂ ਪਹਿਲਾਂ ਮੈਨੂੰ ਚੁੱਕ ਲਵੇ..।
ਕਪਤਾਨ ਸਾਹਿਬ ਦੀ ਐਸ ਗੱਲ ‘ਤੇ ਸਾਡਾ ਤੁਹਾਡਾ ਘੀਲਾ ਆਂਹਦਾ- ਬਈ ਕਹਿੰਦੇ ਨੇ ਵਿਹੂ ਮਾਤਾ ਕਿਸੇ ਵੇਲੇ ਜ਼ੁਬਾਨ ‘ਤੇ ਆਪ ਬਹਿ ਕੇ ਗੱਲ ਕਢਵਾਉਂਦੀ ਹੁੰਦੀ ਹੈ, ਤੇ ਉਹ ਗੱਲ ਸੱਚ ਵੀ ਹੋ ਜਾਂਦੀ ਐ..