• Home »
  • ਖਬਰਾਂ
  • » ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਦਦ ਕਰੂ ਕੇਜਰੀ ਸਰਕਾਰ

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਮਦਦ ਕਰੂ ਕੇਜਰੀ ਸਰਕਾਰ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦਾ ਅਸਰ ਦਿੱਲੀ ਦੀ ਕੇਜਰੀ ਸਰਕਾਰ cheap jerseys wholesale ‘ਤੇ ਸਾਫ ਦਿਸ ਰਿਹਾ ਹੈ।  ਪੰਜਾਬੀ ਭਾਸ਼ਾ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਰਿਸਰਚ ਲਈ ਦਿੱਲੀ ਸਰਕਾਰ ਬਜਟ ਉਪਲੱਬਧ или ਕਰਵਾਏਗੀ।
ਭਾਸ਼ਾ ਮੰਤਰੀ ਕਪਿਲ ਮਿਸ਼ਰਾ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ‘ਤੇ ਚਰਚਾ Cheap Ray Ban Sunglasses ਕੀਤੀ ਗਈ ਤੇ ਫ਼ੈਸਲਾ ਲਿਆ ਗਿਆ ਕਿ ਜੇ.ਐਨ.ਯੂ. ‘ਚ ਪੰਜਾਬੀ ਭਾਸ਼ਾ ਲਈ ਚੇਅਰ ਦੀ ਵਿਵਸਥਾ discount football jerseys ਕੀਤੀ ਜਾਵੇਗੀ cheap nfl jerseys wholesale ਤਾਂ NFL Jerseys China ਜੋ ਪੰਜਾਬੀ ਭਾਸ਼ਾ ‘ਤੇ ਖੋਜ ਕਰਨ ਵਾਲਿਆਂ ਨੂੰ ਮਦਦ ਮਿਲ ਸਕੇ।