• Home »
  • ਖਬਰਾਂ
  • » ਪੰਜ ਪਿਆਰਿਆਂ ਨੇ ਦਿੱਤਾ ਕੇਜਰੀਵਾਲ ਨੂੰ ਆਸ਼ੀਰਵਾਦ

ਪੰਜ ਪਿਆਰਿਆਂ ਨੇ ਦਿੱਤਾ ਕੇਜਰੀਵਾਲ ਨੂੰ ਆਸ਼ੀਰਵਾਦ

-ਪੰਜਾਬੀਲੋਕ ਬਿਊਰੋ
ਅਰਵਿੰਦ ਕੇਜਰੀਵਾਲ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਤਲਬ ਕਰਨ ਵਾਲੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਗਏ ਪੰਜ ਪਿਆਰਿਆ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ ਤੇ ਭਾਈ ਤ੍ਰਿਲੋਕ ਸਿੰਘ ਨਾਲ ਅੰਮ੍ਰਿਤਸਰ ‘ਚ ਮੁਲਾਕਾਤ ਕੀਤੀ ਤੇ ਆਸ਼ੀਰਵਾਦ ਲਿਆ, ਕੇਜਰੀਵਾਲ ਨੇ ਕਿਹਾ ਕਿ ਪੰਜ ਪਿਆਰਿਆ ਨੂੰ ਮਿਲ ਕੇ ਉਹਨਾਂ ਨੂੰ ਸ਼ਾਂਤੀ ਮਿਲੀ ਹੈ।
ਜਿਨਾ ਵਿਰੋਧੀ ਧਿਰਾਂ ਆਪ ‘ਤੇ ਇਲਜ਼ਾਮ ਲਾ ਰਹੀਆਂ ਨੇ ਕਿ ਇਹ ਪਾਰਟੀ ਪੰਥ ਲਈ ਪੰਜਾਬ ਲਈ ਖਤਰਾ  ਹੈ, ਲੋਕ ਓਨਾ ਹੀ ਆਪ ਦੇ ਨਾਲ ਤੁਰ ਰਹੇ wholesale jerseys ਨੇ। ਆਪ ਨੂੰ ਪੰਥਕ ਏਜੰਡਾ ਖੂਬ ਰਾਸ ਆ ਰਿਹਾ ਹੈ।  ਬਾਦਲ ਦਲ ਵੱਲੋਂ ਖਾਲਿਸਤਾਨੀਆਂ ਨਾਲ ਸਬੰਧਾਂ ਦੇ ਇਲਜ਼ਾਮ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੀ ਭੁਗਤ ਰਹੇ ਹਨ।  ਗਰਮ ਖਿਆਲੀ ਸੱਜੀ-ਖੱਬੀ ਵੋਟ ਦਾ jordan retro 11 ‘ਆਪ’ ਵੱਲ ਝੁਕਾਅ ਹੋ ਰਿਹਾ ਹੈ।
ਇਸ ਤੋਂ ਇਲਾਵਾ ਬੇਅਦਬੀ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਸਟੈਂਡ ਕਰਕੇ ਵੀ ਪੰਥਕ ਵੋਟ ਕੇਜਰੀਵਾਲ ਨਾਲ ਜਾ ਰਹੀ ਹੈ।  ਇਸ ਦੀ ਮਿਸਾਲ ਪੰਥਕ ਮੁੱਦਿਆਂ ਨਾਲ ਜੁੜੀਆਂ ਕਈ ਹਸਤੀਆਂ ਦਾ ਆਮ ਆਦਮੀ ਪਾਰਟੀ ਵੱਲ ਜਾਣਾ ਹੈ।
ਕੇਜਰੀਵਾਲ ਦੀਆਂ ਪੰਥਕ Paranormal ਸਰਗਰਮੀਆਂ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿਸੇ ਵੀ Wholesale Jerseys ਹਾਲਤ ਵਿੱਚ ਪੰਜਾਬ ‘ਚ ਸਮਰਥਨ ਹਾਸਲ ਕਰਕੇ ਸਰਕਾਰ ਬਣਾਉਣ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਸ ਤਹਿਤ ਉਹ ਧਾਰਮਿਕ ਏਜੰਡੇ ਨੂੰ ਪੂਰੀ ਤਰਾਂ ਪਰਤ ਰਹੇ ਹਨ।  ਪਿਛਲੇ ਦਿਨੀਂ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਵੀ ਆਮ Ray Ban sale ਆਦਮੀ ਪਾਰਟੀ ਦੀ ਹਮਾਇਤ ਦਾ ਐਲਾਨ ਕੀਤਾ ਹੈ ਤੇ ਹੋ ਸਕਦਾ ਹੈ ਕਿ ਬਰਖਾਸਤ ਕੀਤੇ ਪੰਜ oakley sunglasses sale ਪਿਆਰੇ ਵੀ ਕੇਜਰੀਵਾਲ ਦੇ ਹੱਕ ਵਿੱਚ ਫਤਵਾ ਸੁਣਾ ਦੇਣ।