ਲੰਬੀ ‘ਚ ਬਦਲਾਅ ਦੀ ਬਹਾਰ!!

-ਪੰਜਾਬੀਲੋਕ ਬਿਊਰੋ
ਲੰਬੀ ਵਿੱਚੋਂ cheap ray bans ਖਬਰ ਹੈ ਕਿ ਲੋਕ ਬਾਦਲ ਸਾਹਿਬ ਦਾ ਵਿਰੋਧ ਕਰ ਹੀ ਰਹੇ ਨੇ, ਨਾਲ ਹੀ ਇਹ ਵੀ ਕਹਿ ਰਹੇ ਨੇ ਕਿ ਹੁਣ ਬਾਪੂ ਨੂੰ ਚੋਣ ਨਹੀਂ ਸੀ ਲੜਨੀ ਚਾਹੀਦੀ, ਇਹ ਉਮਰ ਨਹੀਂ ਹੈ, ਇਸ Fake Oakleys ਕਰਕੇ ਹੋਰ ਕਿਸੇ ਨੂੰ ਮੌਕਾ ਦਿਆਂਗੇ।  ਇਸ ਦੇ ਬਾਵਜੂਦ ਵੱਡੇ ਬਾਦਲ ਨਿਰਾਸ਼ ਨਹੀਂ, ਉਹ ਕਹਿ ਰਹੇ ਨੇ ਕਿ ਮੈਨੂੰ ਆਪਣੇ ਲੋਕਾਂ ਤੇ ਭਰੋਸਾ ਹੈ, ਉਹ ਮੇਰੇ cheap jerseys wholesale ਨਾਲ ਹੀ ਖੜੋਣਗੇ। ਲੰਬੀ ਦੇ Sample ਪਿੰਡ ਖੇਓਵਾਲੀ ਤੇ ਫਤੂਹੀਵਾਲਾ ਤੋਂ ਆਮ ਲੋਕਾਂ ਨੇ ਮੀਡੀਆ ਕੋਲ discount football jerseys ਰਾਇ ਦਿੱਤੀ ਹੈ ਕਿ ਕਿਸੇ ਵਕਤ ਵੱਡੇ ਬਾਦਲ ray ban sunglasses ਸਾਹਿਬ ਨੇ ਹਲਕੇ ਨੂੰ ਕਾਫੀ ਕੁਝ ਦਿੱਤਾ, ਪਰ ਹੁਣ ਲੋਕ ਬਦਲਾਅ ਚਾਹੁੰਦੇ ਨੇ।
ਇਹ ਬਦਲਾਅ ਕੈਪਟਨ ਦੇ ਹੱਕ ‘ਚ ਹੈ ਜਾਂ ਜਰਨੈਲ ਦੇ ਹੱਕ ‘ਚ ਇਸ ਬਾਰੇ ਲੋਕ ਖੁੱਲ ਕੇ ਨਹੀਂ ਬੋਲਦੇ..।