• Home »
  • ਖਬਰਾਂ
  • » ਕੇਜਰੀਵਾਲ ਦੇਸ਼ ਧਰੋਹੀਆਂ ਦਾ ਆਗੂ-ਸਾਂਪਲਾ

ਕੇਜਰੀਵਾਲ ਦੇਸ਼ ਧਰੋਹੀਆਂ ਦਾ ਆਗੂ-ਸਾਂਪਲਾ

-ਪੰਜਾਬੀਲੋਕ ਬਿਊਰੋ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਧਰੋਹੀਆਂ ਦਾ ਆਗੂ ਕਰਾਰ ਦਿਦਿੰਆਂ ਕਿਹਾ ਕਿ ਉਹ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਂਕਣ ਵਾਲੇ ਲੋਕਾਂ ਦੇ ਸਹਾਰੇ ਪੰਜਾਬ ‘ਤੇ ਕਬਜ਼ਾ ਜਮਾਉਣ ਦੀ ਫਿਰਾਕ ਵਿਚ ਹੈ।  ਸਾਂਪਲਾ ਨੇ ਕਿਹਾ ਕਿ ਜਿਸ ਤਰਾਂ ਉਹ ਅੱਤਵਾਦੀਆਂ ਦੇ ਘਰ ਵਿਚ cheap jordans online ਪਨਾਹ ਲੈ ਰਿਹਾ ਹੈ, ਉਹਨਾਂ ਨਾਲ ਮੀਟਿੰਗ ਕਰ ਰਿਹਾ ਹੈ, ਉਸਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਿਆ ਹੈ, ਇਸ ਲਈ ਸੁਚੇਤ ਰਹਿਣਾ।  ਵਿਜੇ ਸਾਂਪਲਾ ਹੁਸ਼ਿਆਰਪੁਰ ਵਿਚ ਤੀਕਸ਼ਣ ਸੂਦ ਦੇ ਪੱਖ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ।  ਇਸ ਦੌਰਾਨ ਉਹਨਾਂ ਇਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ।  ਮੀਡੀਆ ਨਾਲ ਗੱਲ ਕਰਦਿਆਂ ਸੂਬਾ ਪ੍ਰਧਾਨ ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਗਤੀਵਿਧੀਆਂ ਪੰਜਾਬ ਦੇ ਹਿੱਤ ਵਿਚ ਨਹੀਂ Sinn ਹਨ, ਉਹਨਾਂ ਦੇ ਆਗੂ ਕੇਜਰੀਵਾਲ ਜਿਸ ਤਰਾਂ ਨਾਲ ਪੰਜਾਬ ਦੇ ਮਾਹੌਲ ਨੂੰ ਫਿਰ ਖਰਾਬ ਕਰਨਾ ਚਾਹੁੰਦੇ ਹਨ ਅਤੇ ਲਗਾਤਾਰ ਦੇਸ਼ ਵਿਰੋਧੀਆਂ ਦੇ ਸੰਪਰਕ ਵਿਚ ਹਨ, ਅਜਿਹੇ ਵਿਚ ਸਾਨੂੰ ਇਕਜੁੱਟ ਹੋਣਾ ਹੋਵੇਗਾ ਅਤੇ ਪੰਜਾਬ ਨੂੰ ਬਚਾਉਣ ਲਈ ਚੋਣ ਪ੍ਰਚਾਰ ਦੇ ਨਾਲ-ਨਾਲ ਜਾਗ੍ਰਿਤੀ ਮੁਹਿੰਮ ਵੀ ਚਲਾਉਣੀ ਹੋਵੇਗੀ ਕਿ ਲੋਕ ਗੁੰਮਰਾਹ ਨਾ ਹੋ ਜਾਣ, ਕਿਉਂਕਿ ਅਜਿਹੇ ਦੰਗਾ ਫੈਲਾਉਣ ਵਾਲੀ, ਭਾਈਚਾਰੇ ਨੂੰ ਵੰਡਣ ਵਾਲੀ ਸੋਚ ਵਾਲੇ ਲੋਕ ਸਾਡੇ ਆਗੂ ਨਹੀਂ ਹੋ ਸਕਦੇ।
ਇਕ ਸਵਾਲ ਦੇ ਜਵਾਬ ਵਿਚ ਵਿਜੇ ਸਾਂਪਲਾ ਨੇ ਕਿਹਾ ਕਿ ਅਸੀਂ ਵਿਕਾਸ oakley outlet ਦੀ ਹੀ ਰਾਜਨੀਤੀ ਕਰਦੇ ਹਾਂ।  ਬੀਤੇ 10 ਸਾਲਾਂ ਵਿਚ ਭਾਜਪਾ-ਅਕਾਲੀ ਗਠਜੋੜ ਸਰਕਾਰ ਨੇ ਰਿਕਾਰਡ ਤੋੜ ਵਿਕਾਸ ਕੀਤਾ ਹੈ, ਜਿਸਦੀ Cheap Jerseys ਉਦਾਹਰਣ ਦੇਣ cheap nba jerseys ਦੀ ਵੀ ਜਰੂਰਤ ਨਹੀਂ, ਵਿਕਾਸ ਖੁਦ ਮੂੰਹੋਂ ਬੋਲਦਾ ਹੈ।  ਸਾਂਪਲਾ ਨੇ ਵਾਅਦਾ ਵੀ ਕੀਤਾ ਕਿ ਇਸ ਵਿਕਾਸ ਦੀ ਰਫ਼ਤਾਰ ਨੂੰ ਅਸੀਂ ਰੁਕਣ ਨਹੀਂ ਦੇਵਾਂਗੇ।  ਦੁਬਾਰਾ cheap ray bans ਗਠਜੋੜ ਸਰਕਾਰ ਬਣਾ ਕੇ ਅਤੇ ਕੇਂਦਰ ਵਿਚ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਪੰਜਾਬ ਦੇ ਹੋਰ ਵੱਧ ਵਿਕਾਸ ਕਾਰਜ ਕਰਵਾਂਗੇ।
ਇਸ ਦੌਰਾਨ ਖਬਰ ਆਈ ਹੈ ਕਿ ਭਾਜਪਾ ਨੇ  ਰਹਿੰਦੇ ਦੋ ਦਿਨ ਦਾ ਚੋਣ ਪ੍ਰਚਾਰ ਹੋਰ ਮਘਾਉਣ ਖਾਤਰ ਸੰਸਦ ਮੈਂਬਰ ਤੇ ਉੱਘੀ ਅਦਾਕਾਰਾ ਹੇਮਾ ਮਾਲਿਨੀ ਨੂੰ ਪੰਜਾਬ ਸੱਦਿਆ ਹੈ।