• Home »
  • ਖਬਰਾਂ
  • » ਕਾਕਾ ਜੀ ਦੀ ਜਿੱਤ ਲਈ ਗੁਰੂ ਘਰਾਂ ‘ਚ ਅਰਦਾਸਾਂ

ਕਾਕਾ ਜੀ ਦੀ ਜਿੱਤ ਲਈ ਗੁਰੂ ਘਰਾਂ ‘ਚ ਅਰਦਾਸਾਂ

-ਪੰਜਾਬੀਲੋਕ ਬਿਊਰੋ
ਜਲਾਲਾਬਾਦ ਹਲਕੇ ਵਿੱਚ ਕਾਕਾ ਜੀ ਦੀ ਜਿੱਤ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਵਾਈ save ਜਾ nba jerseys sales ਰਹੀ ਹੈ। ਪਿੰਡ ਡੱਬਵਾਲਾ ਵਿੱਚ ਗ੍ਰੰਥੀ ਸਿੰਘ ਗੁਰਚਰਨ ਸਿੰਘ ਨੇ ਅਕਾਲੀਆਂ ਦੇ ਕਹਿਣ ‘ਤੇ 3500 ਰੁਪਏ ਦੀ ਭੇਟਾ ਲੈ ਕੇ ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ ਸੁਖਬੀਰ ਦੀ ਜਿੱਤ ਲਈ ਅਰਦਾਸ ਕੀਤੀ, ਲੰਗਰ ਵੀ ਲਾਇਆ ਗਿਆ, ਇਸ nfl jerseys china ਸਾਰੇ ਮਾਜਰੇ ਨੂੰ ਕਾਂਗਰਸੀ ਸਮਰਥਕਾਂ ਨੇ ਰਿਕਾਰਡ custom jerseys ਕਰਕੇ NFL Jerseys Cheap ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਹੈ, ਪੜਤਾਲ ਹੋ ਰਹੀ ਹੈ।
ਹੋਰ ਵੀ ਕਈ ਪਿੰਡਾਂ ਵਿੱਚ ਸੁਖਬੀਰ ਦੀ ਜਿੱਤ ਲਈ ਅਰਦਾਸ ਕਰਵਾਉਣ ਦੇ ਮਾਮਲੇ ਚਰਚਾ ਵਿੱਚ ਨੇ।
ਯਾਦ ਰਹੇ ਕਿਸੇ ਵੀ Cheap Jerseys ਧਾਰਮਿਕ ਸਥਾਨ ਤੋਂ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਲਈ ਕੋਈ ਵੀ ਅਪੀਲ ਗੈਰਕਾਨੂੰਨੀ ਹੈ।