• Home »
  • ਖਬਰਾਂ
  • » ਫਤਿਹਗੜ ‘ਚ ਨਸ਼ੇ ਦਾ ਮੁੱਦਾ ਸਭ ਤੋਂ ਵੱਡਾ

ਫਤਿਹਗੜ ‘ਚ ਨਸ਼ੇ ਦਾ ਮੁੱਦਾ ਸਭ ਤੋਂ ਵੱਡਾ

-ਪੰਜਾਬੀਲੋਕ ਬਿਊਰੋ
ਫਤਿਹਗੜ ਸਾਹਿਬ ਧਾਰਮਿਕ ਨਗਰੀ ਹੈ, ਇਥੇ ਵੀ ਨਸ਼ੇ ਨੇ ਵੱਡੀ ਮਾਰ ਮਾਰੀ ਹੈ, ਹਾਲਤ ਇਹ ਹੈ ਕਿ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਰੱਖਣ ਤੋਂ ਪਹਿਲਾਂ ਹੀ ਬੱਚੇ ਸ਼ਰਾਬ ਤੇ ਸਿੰਥੈਟਿਕ ਡਰੱਗ ਦੀ ਲਪੇਟ ਵਿੱਚ ਆ ਰਹੇ ਨੇ.. ਇਥੇ ਮਹਿਲਾਵਾਂ ਨੇ ਨਸ਼ੇ ਦੇ ਖਿਲਾਫ ਮੋਰਚੇ ਲਾਏ, ਧਰਨੇ ਲਾਏ, ਰੋਸ ਪ੍ਰਦਰਸ਼ਨ ਕੀਤੇ, ਪਿੰਡਾਂ ਵਿਚੋਂ ਠੇਕੇ ਬਾਹਰ ਕੱਢਣ ਲਈ ਥਾਣਿਆਂ ਵਿੱਚ ਆਪ ਜਾ ਜਾ ਕੇ ਗੁਹਾਰ ਲਾਈ.. ਪਰ ਠੇਕੇ  ਕਾਇਮ ਰਹੇ। ਆਮ ਲੋਕਾਂ ਵਿੱਚ ਨਸ਼ਾ ਵੱਡਾ ਮੁੱਦਾ ਹੈ, ਹਾਕਮੀ ਧਿਰ ਨਸ਼ੇ ਦਾ ਮੁੱਦਾ ਨਹੀਂ ਮੰਨਦੀ, ਜਦਕਿ ਕਈ cheap nhl jerseys ਮੌਤਾਂ ਨਸ਼ੇ ਕਰਕੇ ਹੋ ਚੁੱਕੀਆਂ ਨੇ।
ਇਸ ਨਗਰੀ ਵਿੱਚ ਸੈਲਾਨੀ ਆਉਂਦੇ ਨੇ, ਪਰ ਬੱਸ ਅੱਡਾ ਢੰਗ ਦਾ ਨਹੀਂ, ਜਨਤਕ ਟਾਇਲਟ ਨਹੀਂ, ਕੋਈ ਹਸਪਤਾਲ nfl jerseys shop ਨਹੀਂ, ਸਾਲ 2002 ਵਿੱਚ ਹਸਪਤਾਲ ਲਈ ਨੀਂਹ ਪੱਥਰ ਰੱਖਿਆ, ਪਰ ਉਸ ਤੋਂ ਬਾਅਦ ਕਾਗਜ਼ਾਂ ਵਿੱਚ ਇੱਟਾਂ ਰੋੜੇ ਲੱਗਦੇ ਰਹੇ, ਨੀਂਹ ਪੱਥਰ ਵਾਲੀ ਥਾਂ ਕੁਝ ਨਹੀਂ ਹੋਇਆ।
ਇਸ ਸੀਟ ‘ਤੇ ร้านอาหารคูเต่า 1992, ਭਾਜਪਾ ਵਲੋਂ ਹਰਬੰਸ ਲਾਲ ਜਿੱਤੇ, ਫੇਰ ਉਹ ਕਾਂਗਰਸੀ ਹੋ ਗਏ Cheap nba Jerseys ਤੇ 1997, 2002 ਵਿੱਚ ਕਾਂਗਰਸ ਵਲੋਂ ਜਿੱਤੇ, 2007 ਵਿੱਚ ਅਕਾਲੀ ਜਿੱਤੇ. 2012 ਵਿੱਚ ਫੇਰ ਇਹ ਸੀਟ ਕਾਂਗਰਸ ਕੋਲ ਆ ਗਈ, ਇਸ ਵਾਰ ਲੋਕ ਬਦਲ ਦਾ ਮੌਕਾ ਵਾਲੀ ਸੋਚ ਦੇ wholesale football jerseys china ਸੰਕੇਤ ਦੇ ਰਹੇ ਨੇ, ਕਿਉਂਕਿ ਨਸ਼ੇ Fake Oakleys ਦੇ ਦਿੱਤੇ ਜ਼ਖਮਾਂ ‘ਤੇ ਦੋਵਾਂ ਹੀ ਸਥਾਪਿਤ ਧਿਰਾਂ ਨੇ ਕੋਈ ਮਰਹਮ ਨਹੀਂ ਲਾਈ।