• Home »
  • ਖਬਰਾਂ
  • » ਕਾਂਗਰਸ ਵਾਲਾ ਝੱਖੜ ਅਕਾਲੀਆਂ, ਆਪਕਿਆਂ ਦੇ ਤੰਬੂ ਪੁੱਟ ਦਊ-ਭੱਠਲ

ਕਾਂਗਰਸ ਵਾਲਾ ਝੱਖੜ ਅਕਾਲੀਆਂ, ਆਪਕਿਆਂ ਦੇ ਤੰਬੂ ਪੁੱਟ ਦਊ-ਭੱਠਲ

-ਪੰਜਾਬੀਲੋਕ ਬਿਊਰੋ
ਖਨੌਰੀ ਵਿਚ ਰੱਖੇ ਅੱਧੀ ਦਰਜਨ ਤੋਂ ਵੱਧ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਅਕਾਲੀਆਂ ਦਾ ਪੂਰੀ ਤਰਾਂ ਦਿਵਾਲਾ ਨਿਕਲ ਚੁੱਕਾ ਹੈ ਅਤੇ ਪੂਰੇ ਪੰਜਾਬ ਵਿਚ ਕਾਂਗਰਸ ਦੇ ਪੱਖ ਵਿਚ ਹਵਾ Zaķi ਹੀ ਨਹੀਂ ਝੱਖੜ ਚੱਲ ਰਿਹਾ ਹੈ ਜੋ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਦਾ ਤੰਬੂ ਹੀ ਪੁੱਟ ਕੇ ਲੈ ਜਾਵੇਗਾ।  ਉਹਨਾਂ ਕਿਹਾ cheap China Jerseys ਕਿ ਬਹੁਤ ਵੱਡੇ ਬਹੁਮਤ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਅਤੇ ਅਕਾਲੀਆਂ ਨੂੰ ਮਸਾਂ 10-12 ਸੀਟਾਂ ਹੀ ਮਿਲਣਗੀਆਂ।  ਉਹਨਾਂ ਕਿਹਾ ਕਿ ਇਹਨਾਂ ਦੇ ਰਾਜ ਵਿਚ ਧਰਮਾਂ ਦਾ ਸ਼ਰੇਆਮ Baratas Ray Ban ਨਿਰਾਦਰ cheap football jerseys china ਹੋਇਆ ਸੰਤਾਂ ਤੇ ਹਮਲੇ ਕਰਾਏ ਗਏ ਅਤੇ ਗੋਲੀਆਂ ਚਲਾਈਆਂ ਗਈਆਂ ਅਤੇ ਨਸ਼ਿਆਂ ਦੇ ਸਮੁੰਦਰ ਵਹਾ ਕੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਗਈ ਪਰ ਅੱਜ ਤੱਕ ਇਹਨਾਂ ਤੋਂ ਕੋਈ ਦੋਸ਼ੀ ਨਹੀਂ ਫੜਿਆ ਗਿਆ।  ਇਸ ਮੌਕੇ ਉਹਨਾਂ ਅੱਤਵਾਦ ਦੇ ਦਿਨਾਂ ਦੀ ਯਾਦ ਤਾਜ਼ਾ ਕਰਾਉਂਦਿਆਂ ਕਿਹਾ ਕਿ ਅਕਾਲੀਆਂ ਨੇ ਆਪਣੇ cheap ray ban sungalsses ਰਾਜ ‘ਚ ਹਮੇਸ਼ਾ ਹੀ ਅੱਤ ਚੁੱਕੀ ਪਹਿਲਾਂ ਇਹਨਾਂ ਅੱਤਵਾਦੀਆਂ ਨੂੰ ਥਾਪੜੇ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ।  ਉਹਨਾਂ ਬਾਦਲਾ ਅਤੇ ਢੀਂਡਸਾ ਪਰਿਵਾਰ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਹਨਾਂ ਸੂਬੇ ਅੰਦਰ ਕਰਵਾਏ ਵਿਕਾਸ ਕੰਮਾਂ ‘ਚ ਮੋਟਾ ਘਪਲਾ ਕੀਤਾ ਹੈ ਜਿਸਦੀ ਪੋਲ ਇਕੋ ਬਰਸਾਤ ਨੇ ਖੋਲ ਕੇ ਰੱਖ ਦਿੱਤੀ ਹੈ।  ਉਹਨਾਂ ਕਿਹਾ ਕਿ ਗਲੀਆਂ ਨਾਲੀਆਂ ਬਣਾਉਣਾ ਪੰਚਾਇਤਾਂ ਅਤੇ ਨਗਰ ਕੌਂਸਲਾਂ ਦਾ ਕੰਮ discount football jerseys ਹੁੰਦਾ ਹੈ ਜੋ ਹਰ ਪੰਜ ਸਾਲ ‘ਚ ਇਕ ਵਾਰ ਜ਼ਰੂਰ ਬਣ ਜਾਂਦੀਆਂ ਹਨ ਪਰ ਇਹ ਪਿੰਡਾਂ ਅਤੇ ਸ਼ਹਿਰਾਂ ‘ਚ ਗਲੀਆਂ ਨਾਲੀਆਂ ਬਣਵਾ ਕੇ ਸੂਬੇ ‘ਚ ਵਿਕਾਸ ਕਾਰਜਾਂ ਕਰਤੇ ਦੇ ਦੁਹਾਈ ਦਿੰਦੇ ਫਿਰਦੇ ਹਨ ਇਹ ਦੱਸਣ ਕਿ ਅੱਜ ਤੱਕ ਕਿੰਨੇ ਕਾਰਖ਼ਾਨੇ ਖੋਹਲੇ ਇਹਨਾਂ ਪੰਜਾਬ ਵਿੱਚ।  ਅਕਾਲੀਆਂ ਦੇ ਰਾਜ ਦੌਰਾਨ ਸੂਬੇ ਦੀ ਇੰਡਸਟਰੀ ਤਬਾਹ ਕਰਕੇ ਰੱਖ ਦਿੱਤੀ ਹੈ। ਜਨਤਾ ਇਸ ਦਾ ਹਿਸਾਬ ਵੋਟਾਂ ਦੌਰਾਨ ਲਵੇਗੀ।