• Home »
  • ਖਬਰਾਂ
  • » ਕਾਂਗਰਸ ਦਾ ਸਾਰਾ ਜ਼ੋਰ ਬਾਦਲਕਿਆਂ ਨਾਲ ਸਾਂਝ ਦੇ ਦਾਗ ਧੋਣ ‘ਤੇ

ਕਾਂਗਰਸ ਦਾ ਸਾਰਾ ਜ਼ੋਰ ਬਾਦਲਕਿਆਂ ਨਾਲ ਸਾਂਝ ਦੇ ਦਾਗ ਧੋਣ ‘ਤੇ

-ਪੰਜਾਬੀਲੋਕ ਬਿਊਰੋ
ਕਾਂਗਰਸ ਔਰਬਿਟ ਦੇ ਵਲੰਟੀਅਰ ਸਾਰਾ ਜ਼ੋਰ ਅਕਾਲੀਆਂ ਨਾਲ ਮਿਲੇ ਹੋਣ ਦਾ ਦਾਗ ਧੋਣ ‘ਤੇ ਲਾ ਰਹੇ ਨੇ। ਲੰਬੀ ਵਿੱਚ ਪਹਿਲੀ ਚੋਣ ਰੈਲੀ ਕਰਦਿਆਂ Wholesale NFL Jerseys ਕੈਪਟਨ ਅਮਰਿੰਦਰ Fake Oakleys ਨੇ ray ban sale ਤਾਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ jordans for cheap ਕਿ ਉਹ ਅਕਾਲੀਆਂ ਦੇ ਵਿਰੋਧੀ ਹੀ ਹਨ, ਕੈਪਟਨ ਨੇ ਕਿਹਾ ਸੀ ਕਿ ਸੱਤਾ ਵਿੱਚ ਆਉਣ ‘ਤੇ ਬਾਦਲਾਂ ਦੇ ਨਾਲ ਨਾਲ ਉਹਨਾਂ ਦੇ ਮੰਤਰੀਆਂ ਤੇ ਓ ਐਸ ਡੀਜ਼ ਨੂੰ ਵੀ ਜੇਲਾਂ ‘ਚ ਸੁੱਟਣਗੇ।