• Home »
  • ਖਬਰਾਂ
  • »  ਚੋਣ ਰੌਣਕਾਂ ‘ਤੇ ਵੋਟਿੰਗ ਤੋਂ 48 ਘੰਟੇ ਪਹਿਲਾਂ ਲੱਗੂ ਰੋਕ

 ਚੋਣ ਰੌਣਕਾਂ ‘ਤੇ ਵੋਟਿੰਗ ਤੋਂ 48 ਘੰਟੇ ਪਹਿਲਾਂ ਲੱਗੂ ਰੋਕ

-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਨੇ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਤੋਂ 48 ਘੰਟੇ ਪਹਿਲਾਂ ਜਨਤਕ ਮੀਟਿੰਗਾਂ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਚੋਣਾਂ ਵਾਲੇ ਦਿਨ ਉਮੀਦਵਾਰ ਜਿਸ ਗੱਡੀ ਰਾਹੀਂ ਇਲਾਕੇ ਵਿੱਚ ਘੁੰਮੇਗਾ ਉਸ ਲਈ ਰਿਟਰਨਿੰਗ ਅਫ਼ਸਰ ਤੋਂ 72 ਘੰਟੇ ਪਹਿਲਾਂ cheap nfl jerseys ਆਗਿਆ ਲੈਣੀ ਪਵੇਗੀ।  ਇਹ NFL Jerseys Cheap ਨਹੀਂ ਉਮੀਦਵਾਰ oakley sunglasses sale ਨੂੰ ਗੱਡੀ ਆਪਣੇ ਨਾਮ ਉੱਤੇ ਪਰਮਿਟ ਵੀ ਕਰਾਉਣੀ ਹੋਵੇਗੀ।  ਜੇਕਰ ਪਰਮਿਟ ਵਾਲੀ ਗੱਡੀ ਬਿਨਾ ਉਮੀਦਵਾਰ ਦੇ ਚੱਲਦੀ ਫੜੀ ਗਈ ਤਾਂ 11 ਮਾਰਚ ਗਿਣਤੀ ਵਾਲੇ ਦਿਨ ਤੱਕ ਜ਼ਬਤ ਕਰ ਲਈ ਜਾਵੇਗੀ। ਚੋਣਾਂ ਦੇ 72 ਘੰਟੇ ਪਹਿਲਾਂ ਉਮੀਦਵਾਰ ਸਿਰਫ਼ ਤਿੰਨ ਵਾਹਨਾਂ ਦੇ ਨਾਲ ਚੱਲ ਸਕਦਾ ਹੈ।  ਇਸ ਵਾਸਤੇ ਵੀ ਹਲਕੇ ਦੇ ਰਿਟਰਨਿੰਗ ਤੋਂ ਆਗਿਆ ਲੈਣੀ ਹੋਵੇਗੀ।  ਤਿੰਨ ਗੱਡੀਆਂ ਵਿੱਚੋਂ ਕਿਸ ਗੱਡੀ ਵਿੱਚ ਉਮੀਦਵਾਰ ਚੱਲੇਗਾ, ਉਸ ਦੀ ਵੀ ਜਾਣਕਾਰੀ Services ਦੇਣੀ ਹੋਵੇਗੀ।
ਇਕ ਗੱਡੀ ਵਿੱਚ ਉਮੀਦਵਾਰ ਤੇ ਡਰਾਈਵਰ ਸਮੇਤ ਪੰਜ ਲੋਕ ਹੀ ਚੱਲ ਸਕਦੇ ਹਨ।  ਅਜਿਹਾ ਚੋਣਾਂ ਵਿੱਚ ਹਿੰਸਾ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ।  ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਉਮੀਦਵਾਰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ray ban sunglasses sale ਸਕਦੇ ਹਨ।  2 ਫ਼ਰਵਰੀ ਨੂੰ ਸ਼ਾਮ 5 ਵਜੇ ਤੋਂ ਬਾਅਦ ਚੋਣ ਜਲਸਿਆਂ ਅਤੇ ਲਾਊਡ ਸਪੀਕਰਾਂ ਦੀ ਵਰਤੋਂ ‘ਤੇ ਰੋਕ ਹੋਲੇਗੀ,. ਉਲੰਘਣਾ ਕਰਨ ਵਾਲੇ ਨੂੰ 2 ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।
ਕੋਈ ਵੀ ਇਲੈਕਟ੍ਰਾਨਿਕ ਮੀਡੀਆ, ਸਿਨੇਮਾ ਹਾਲ, ਟੀ.ਵੀ. ਚੈਨਲ ਅਤੇ ਚੋਣ ਪ੍ਰਚਾਰ ਲਈ ਵਰਤੇ ਜਾਣ ਵਾਲੇ ਅਜਿਹੇ NFL Jerseys Cheap ਕਿਸੇ ਵੀ ਸਾਧਨ ਦੀ ਵਰਤੋਂ ਕਰਕੇ ਕਿਸੇ ਉਮੀਦਵਾਰ ਜਾਂ ਪਾਰਟੀ ਦਾ ਪ੍ਰਚਾਰ ਕਰਨਾ ਵੀ ਉਕਤ ਐਕਟ ਦੀ ਉਲੰਘਣਾ ਮੰਨਿਆ ਜਾਵੇਗਾ।  ਇਸੇ ਤਰਾਂ ਚੋਣ ਸੰਬੰਧੀ ਪੈਨਲ ਚਰਚਾ/ਐਗਜ਼ਿਟ ਪੋਲ ‘ਤੇ ਵੀ ਰੋਕ ਰਹੇਗੀ। ਇੰਨਾ ਹੀ ਨਹੀਂ ਐਸ. ਐਮ. ਐਸ. ਜਾਂ ਵੋਆਇਸ ਕਾਲਿੰਗ ਰਾਹੀਂ ਵੀ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ।
ਇਸੇ ਤਰਾਂ ਪ੍ਰਸਾਸ਼ਨ ਨੇ ਧਾਰਾ 144 ਤਹਿਤ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।