• Home »
  • ਖਬਰਾਂ
  • » ਬਾਦਲ ਪਰਿਵਾਰ ਦੀ ਗੁੰਡਾਗਰਦੀ ਦੇ 4 ਓਵਰ ਬਚੇ-ਸਿਸੋਦੀਆ

ਬਾਦਲ ਪਰਿਵਾਰ ਦੀ ਗੁੰਡਾਗਰਦੀ ਦੇ 4 ਓਵਰ ਬਚੇ-ਸਿਸੋਦੀਆ

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀ ਗੁੰਡਾਗਰਦੀ ਦੇ ਕ੍ਰਿਕਟ ਵਾਂਗੂ ਆਖਰੀ 4 ਓਵਰ ਬਚੇ ਹਨ ਅਤੇ ਇਹਨਾਂ ਵਿਚ ਸਾਨੂੰ ਜੋਸ਼ ਅਤੇ ਹੋਸ਼ ਤੋਂ ਕੰਮ ਲੈਂਦਿਆਂ ਚੋਣਾਂ ਦਾ ਮੈਚ ਜਿੱਤਣ ਦੀ ਜ਼ਰੂਰਤ ਹੈ।  ਉਹਨਾਂ ਗੁਰਦਿੱਤ ਸਿੰਘ ਸੇਖੋਂ ਦੇ ਹੱਕ ਵਿਚ ਚੋਣ ਰੈਲੀ ਅਤੇ ਕੁਲਤਾਰ ਸਿੰਘ ਸੰਧਵਾਂ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ cheap fake oakleys ਹਨ ਕਿ ਚਿੱਟੇ ਦੇ ਵਪਾਰੀ ਕੌਣ ਹਨ ਅਤੇ cheap authentic jordans ਉਹਨਾਂ ਦੀ ਅਸਲ ਜਗਾ ਕਿੱਥੇ ਹੈ। Wholesale nfl Jerseys  ਉਹਨਾਂ ਸਪੱਸ਼ਟ ਕੀਤਾ ਕਿ 11 ਮਾਰਚ ਤੋਂ ਬਾਅਦ ‘ਆਪ’ ਦੀ ਸਰਕਾਰ ਬਣਦਿਆਂ ਹੀ ਬਾਦਲ ਪਰਿਵਾਰ ਅਤੇ ਬਾਕੀ ਮੰਤਰੀਆਂ ਨਾਲ ਲੱਗੇ 5 ਹਜ਼ਾਰ ਪੁਲਸ ਸੁਰੱਖਿਆ ਕਰਮਚਾਰੀ ਹਟਾ ਕੇ ਚਿੱਟੇ ਦੇ ਵਪਾਰੀਆਂ ਨੂੰ ਫੜ ਕੇ ਜੇਲਾਂ ਵਿਚ ਦੇਣ ਲਈ ਲਗਾ ਦਿੱਤੇ ਜਾਣਗੇ ਅਤੇ ਇਸ ਦੀ ਪਹਿਲ oakley sunglasses cheap ਬਿਕਰਮ ਸਿੰਘ ਮਜੀਠੀਆ ਤੋਂ nfl jerseys cheap ਕੀਤੀ ਜਾਵੇਗੀ।  ਉਹਨਾਂ ਕਿਹਾ ਕਿ ਪੰਜਾਬ temporada ਨੂੰ ਸਿਹਤ ਅਤੇ ਸਿੱਖਿਆ ਦੇ ਮਾਮਲੇ ਵਿਚ ਦਿੱਲੀ ਦੀ ਤਰਜ ‘ਤੇ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਇਹ ਸਹੂਲਤਾਂ ਲਈ ਪੈਸਾ ਭ੍ਰਿਸ਼ਟਾਚਾਰ ਖ਼ਤਮ ਕਰਕੇ ਲਿਆਂਦਾ ਜਾਵੇਗਾ।