• Home »
  • ਖਬਰਾਂ
  • » 29 ਲੱਖ ਨੌਜਵਾਨਾਂ ਨੇ ਨੌਕਰੀ ਵਾਲੇ ਫਾਰਮ ਭਰੇ-ਕੈਪਟਨ

29 ਲੱਖ ਨੌਜਵਾਨਾਂ ਨੇ ਨੌਕਰੀ ਵਾਲੇ ਫਾਰਮ ਭਰੇ-ਕੈਪਟਨ

-ਪੰਜਾਬੀਲੋਕ ਬਿਊਰੋ
ਹਰ ਘਰ ਨੌਕਰੀ ਦੇ ਵਾਅਦੇ ਨਾਲ ਮੈਦਾਨ ਵਿੱਚ ਨਿੱਤਰੇ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹਨਾਂ Report ਦੀ Baratas Ray Ban ਪਾਰਟੀ ਵਲੋਂ ਜਾਰੀ ਸਕੀਮ ਤਹਿਤ ਪੰਜਾਬ ਤੋਂ ਲਗਭਗ 29 ਲੱਖ ਨੌਜਵਾਨਾਂ ਦੀਆਂ ਨੌਕਰੀ ਲਈ ਅਰਜ਼ੀਆਂ ਮਿਲੀਆਂ ਹਨ।  ਕੈਪਟਨ ਮੁਕਤਸਰ cheap ray bans ਵਿਖੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।  ਕੈਪਟਨ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਕਾਂਗਰਸ ‘ਤੇ ਭਰੋਸਾ ਪ੍ਰਗਟਾਇਆ ਹੈ,  ਜਿਸ ਦੇ ਚੱਲਦੇ ਨੌਜਵਾਨਾਂ ‘ਚ ਉਤਸ਼ਾਹ ਹੈ।  ਕੈਪਟਨ ਨੇ ਪਾਣੀਆਂ ਦੇ ਮੁੱਦੇ ਨੂੰ ਲੈ jordans for sale ਕੇ ਜਨਤਾ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਹੈ।  ਇਸ ਦੌਰਾਨ ਕੈਪਟਨ ਨੇ ਕੇਜਰੀਵਾਲ ‘ਤੇ ਹਮਲਾ ਬੋਲਦੇ ਹੋਏ ਜਨਤਾ ਨੂੰ ਆਮ ਆਦਮੀ ਪਾਰਟੀ ਦਾ ਸਾਥ ਨਾ ਦੇਣ ਲਈ ਕਿਹਾ ਹੈ।