• Home »
  • ਖਬਰਾਂ
  • » ਵਿਰੋਧੀਆਂ ਦੇ ਬੂਥ ਵੀ ਨਹੀਂ ਲੱਗਣੇ-ਬੱਬੇਹਾਲੀ

ਵਿਰੋਧੀਆਂ ਦੇ ਬੂਥ ਵੀ ਨਹੀਂ ਲੱਗਣੇ-ਬੱਬੇਹਾਲੀ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ 4 ਫਰਵਰੀ ਨੂੰ ਹੋ ਕੇ ਨਤੀਜੇ ਬੇਸ਼ੱਕ 11 ਮਾਰਚ ਨੂੰ ਆਉਣੇ ਨੇ, ਪਰ ਹਰੇਕ ਧਿਰ  ਜਿੱਤ ਦਾ ਦਾਅਵਾ ਕਰ To ਰਹੀ ਹੈ। ਹਲਕਾ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਦਾਅਵਾ ਕੀਤਾ ਹੈ ਕਿ ਉਹ 25 ਹਜ਼ਾਰ ਵੋਟਾਂ oakley sunglasses sale ਦੇ ਫਰਕ ਨਾਲ ਚੋਣਾਂ ‘ਚ ਜਿੱਤ ਦਰਜ ਕਰਨਗੇ। ਤੇ ਹਲਕੇ ਵਿੱਚ ਤਾਂ ਉਹਨਾਂ ਦੇ wholesale nfl jerseys ਵਿਰੋਧੀਆਂ ਦੇ ਬੂਥ ਤੱਕ ਨਹੀਂ ਲੱਗਣਗੇ। ਉਧਰ ਹਲਕਾ ਬਟਾਲਾ ਤੋਂ ਅਕਾਲੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੀ ਜਿੱਤ ਯਕੀਨੀ cheap nfl jerseys ਬਣਾਉਣ ਲਈ ਉਹਨਾਂ cheap football jerseys ਦੇ ਪਰਿਵਾਰਕ ਮੈਂਬਰ ਵੀ ਚੋਣ ਪ੍ਰਚਾਰ ਵਿਚ ਜੁਟ ਗਏ ਹਨ। ਉਹ ਵੀ ਇਹੋ ਦਾਅਵਾ ਕਰ ਰਹੇ ਨੇ ਕਿ ਵਿਰੋਧੀ ਧਿਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।