• Home »
  • ਖਬਰਾਂ
  • » ਤ੍ਰਿਣਮੂਲ ਕਾਂਗਰਸ ਦਾ ਨੇਤਾ ਆਪ ‘ਚ ਸ਼ਾਮਲ

ਤ੍ਰਿਣਮੂਲ ਕਾਂਗਰਸ ਦਾ ਨੇਤਾ ਆਪ ‘ਚ ਸ਼ਾਮਲ

-ਪੰਜਾਬੀਲੋਕ ਬਿਊਰੋ
ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਨੂੰ ਉਸ ਸਮੇਂ ਤਗੜਾ ਝਟਕਾ ਲੱਗਿਆ, ਜਦੋਂ ਉਹਨਾਂ ਦੇ ਮੀਡੀਆ ਸਲਾਹਕਾਰ ਗੌਤਮਬੀਰ ਸਿੰਘ ‘ਆਮ ਆਦਮੀ ਪਾਰਟੀ’ Wholesale nfl Jerseys ‘ਚ ਸ਼ਾਮਲ ਹੋ ਗਏ।  ਚੋਣਾਂ ਤੋਂ ਅਚਾਨਕ jordans for sale ਪਹਿਲਾਂ ਅਜਿਹਾ wholesale nfl jerseys ਹੋਣ ਕਾਰਨ ਬਰਾੜ ਦੀ ਦਹਾੜ ਨੂੰ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ ਕਿਉਂਕਿ ਬਰਾੜ ਦੀ ਰੀੜ ਹੀ ਹੱਡੀ ‘ਆਪ’ ‘ਚ ਚਲੀ ਗਈ ਹੈ।  ਇਸ Countours ਸੰਬੰਧੀ ਗੌਤਮਬੀਰ ਸਿੰਘ ਦਾ ਕਹਿਣਾ ਹੈ ਕਿ ਤ੍ਰਿਣਮੂਲ cheap jordans for sale ਕਾਂਗਰਸ cheap football jerseys ਦੀਆਂ ਗਲਤ ਨੀਤੀਆਂ ਦੇ ਚੱਲਦਿਆਂ ਹੀ ਉਹ ‘ਆਪ’ ‘ਚ ਸ਼ਾਮਲ ਹੋਏ ਹਨ। ਜਦਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਤ੍ਰਿਣਮੂਲ ਕਾਂਗਰਸ ਦਾ ਕੋਈ ਵੀ ਅਧਾਰ ਨਾ ਬਣਦਾ ਦੇਖ ਗੌਤਮਬੀਰ ਨੇ ਇਹ ਫੈਸਲਾ ਲਿਆ ਹੈ।