• Home »
  • ਖਬਰਾਂ
  • » ਸੁਖਬੀਰ ਦੇ ਇਲਾਕੇ ‘ਚੋਂ ਪੈਸੇ ਵੰਡਦੇ ਕਾਬੂ

ਸੁਖਬੀਰ ਦੇ ਇਲਾਕੇ ‘ਚੋਂ ਪੈਸੇ ਵੰਡਦੇ ਕਾਬੂ

-ਪੰਜਾਬੀਲੋਕ ਬਿਊਰੋ
ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਦੇ ਅਰਨੀਵਾਲਾ ਕਸਬੇ ਵਿੱਚ ਕਾਂਗਰਸ ਨੇ ਪੈਸੇ ਵੰਡ ਰਹੇ 4 ਵਿਅਕਤੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।  ਇਹ ਪਿਛਲੇ ਇੱਕ ਹਫਤੇ ਤੋਂ ਇੱਥੇ ਇੱਕ ਘਰ ਵਿੱਚ ਰਹਿ ਰਹੇ ਸੀ oakley sunglasses cheap ਤੇ ਪੈਸੇ cheap China Jerseys ਵੰਡ ਰਹੇ ਸਨ। ਪੁਲਿਸ ਨੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹਿਰਾਸਤ ਵਿੱਚ ਲਏ ਗਏ ਸਤਪਾਲ ਸਿੰਘ ਸੀਬਿਆ, ਨਛੱਤਰ ਸਿੰਘ ਤੇ ਗੁਰਮੇਲ ਸਿੰਘ ਤੋਂ ਪੁੱਛਗਿੱਛ ਚੱਲ ਰਹੀ ਹੈ, ਕੇਸ ਦਰਜ ਹੋਇਆ ਕਿ ਨਹੀਂ, ਇਸ ਬਾਰੇ ਪਤਾ ਨਹੀਂ ਲੱਗ ਸਕਿਆ।
ਉੱਧਰ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਇਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਕੋਲ ਇਲਾਕੇ ਦੇ ਲੋਕਾਂ ਦੇ ਘਰਾਂ ਤੇ ਵੋਟਾਂ ਦੀ ਪੂਰੀ ਡਿਟੇਲ ਮਿਲੀ ਹੈ ਜਿਹਨਾਂ ਵਿੱਚ ਪੈਸਿਆਂ ਦੇ ਲੈਣ-ਦੇਣ ਦਾ Windows ਜ਼ਿਕਰ ਹੈ।  ਇੱਕ ਡਾਇਰੀ ਵੀ ਹੈ ਜਿਸ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ। ਇਹਨਾਂ ਚਾਰਾਂ ਲੋਕਾਂ ਨੂੰ ਘੇਰਨ ਵਾਲੇ ਸਾਬਕਾ cheap jordans online ਸਰਪੰਚ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਘੇਰਾ ਪਾਇਆ ਤਾਂ ਇਹਨਾਂ ਦੇ ਕੁਝ ਸਾਥੀ ਫਾਰਚੂਨਰ ਗੱਡੀ ਵਿੱਚ ਭੱਜਣ ਵਿੱਚ cheap football jerseys china ਕਾਮਯਾਬ ਹੋ ਗਏ।  ਕਾਰਵਾਈ ਨਾ ਹੋਣ ਕਾਰਨ ਕਾਂਗਰਸ ਉਮੀਦਵਾਰ ਰਵਨੀਤ discount football jerseys ਸਿੰਘ ਬਿੱਟੂ ਵੀ ਅਰਨੀਵਾਲ ਵਿੱਚ ਬੀਤੀ ਰਾਤ ਦੋ ਵਜੇ ਪਹੁੰਚ ਗਏ।