• Home »
  • ਖਬਰਾਂ
  • » ਕੇਜਰੀਵਾਲ ਦੇ ਚੋਣ ਕਮਿਸ਼ਨ ਪ੍ਰਤੀ ਤਿੱਖੇ ਤੇਵਰ

ਕੇਜਰੀਵਾਲ ਦੇ ਚੋਣ ਕਮਿਸ਼ਨ ਪ੍ਰਤੀ ਤਿੱਖੇ ਤੇਵਰ

-ਪੰਜਾਬੀਲੋਕ ਬਿਊਰੋ
ਚੋਣ ਕਮਿਸ਼ਨ ਵੱਲੋਂ ਐਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦੇ ਬਾਵਜੂਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਤੇਵਰਾਂ ਵਿੱਚ ਕੋਈ ਫ਼ਰਕ ਨਹੀਂ ਪਿਆ।  ਕੇਜਰੀਵਾਲ ਨੇ ਦੁਬਾਰਾ ਫੇਰ ਚੋਣ ਕਮਿਸ਼ਨ (Bio ਤੇ ਪੀ.ਐਮ.ਓ. ਨੂੰ ਚੁਨੌਤੀ ਦਿੰਦੇ ਹੋਏ ਟਵੀਟ ਕੀਤਾ।  ਟਵੀਟ ਵਿੱਚ ਉਹਨਾਂ ਲਿਖਿਆ ਕਿ ਪੀ.ਐਮ.ਓ., ਚੋਣ ਕਮਿਸ਼ਨ ਨੂੰ ਰੱਖਿਆ ਮੰਤਰੀ ਮਨੋਹਰ ਪਰੀਕਰ ਤੇ ਪੰਜਾਬ ਕਾਂਗਰਸ Cheap Jerseys From China ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਐਕਸ਼ਨ ਲੈਣ ਦੀ ਮਨਜ਼ੂਰੀ ਦੇਵੇ। ਕੇਜਰੀਵਾਲ ਨੇ ਇਸ ਟਵੀਟ ਰਾਹੀਂ ਚੋਣ ਕਮਿਸ਼ਨ ਦੇ ਸੁਤੰਤਰ ਅਕਸ Oakleys sunglasses Outlet ਉੱਤੇ ਵੀ ਸਵਾਲ ਚੁੱਕੇ ਹਨ।  ਕੇਜਰੀਵਾਲ ਦਾ ਇਸ਼ਾਰਾ ਇਸ ਗੱਲ ਵੱਲ ਹੈ ਕਿ ਚੋਣ ਕਮਿਸ਼ਨ ਪੀ.ਐਮ.ਓ. ਦੀ ਮਨਜ਼ੂਰੀ ਨਾਲ ਹੀ ਗੱਲਬਾਤ ਕਰਦਾ ਹੈ।
ਪਾਰੀਕਰ ਨੇ ਗੋਆ ਤੇ ਕੈਪਟਨ ਨੇ ਪੰਜਾਬ ਵਿੱਚ ਰੈਲੀ ਦੌਰਾਨ ਆਖਿਆ ਹੈ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਵੋਟਰ ਪੈਸੇ ਲੈਣ cheap jerseys ਤੇ ਵੋਟ ਸਿਰਫ਼ ਸਾਡੀ ਪਾਰਟੀ ਨੂੰ ਹੀ ਪਾਉਣ।  ਕੇਜਰੀਵਾਲ ਨੇ ਗੋਆ ਤੇ ਪੰਜਾਬ ਵਿੱਚ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਸੀ ਕਿ ਨੋਟ ਦੇਣ ਵਾਲੇ ਉਮੀਦਵਾਰਾਂ ਤੋਂ ਵੋਟਰ ਪੈਸੇ ਜ਼ਰੂਰ ਲੈਣ ਤੇ ਵੋਟ ਆਮ ਆਦਮੀ ਪਾਰਟੀ cheap jordans online ਨੂੰ ਪਾਉਣ।
ਚੋਣ jordans for cheap ਕਮਿਸ਼ਨ ਨੇ ਕੇਜਰੀਵਾਲ ਦੇ ਇਸ ਬਿਆਨ ਉੱਤੇ ਇਤਰਾਜ਼ ਪ੍ਰਗਟਾਇਆ ਸੀ ਤੇ ਆਖਿਆ ਸੀ ਕਿ ਇਸ ਨਾਲ ਰਿਸ਼ਵਤਖ਼ੋਰੀ ਨੂੰ ਵਧਾਵਾ ਮਿਲੇਗਾ।  ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਕੇਜਰੀਵਾਲ ਖ਼ਿਲਾਫ਼ ਪੁਲਿਸ ਨੂੰ ਐਫ.ਆਰ.ਆਈ. ਦਰਜ ਕਰਨ ਦੇ ਆਦੇਸ਼ ਦਿੱਤੇ।