ਜਾਟ ਅੰਦੋਲਨ ਫੇਰ ਭਖਿਆ

-ਪੰਜਾਬੀਲੋਕ ਬਿਊਰੋ
ਹਰਿਆਣਾ ਵਿੱਚ ਜਾਟ ਭਾਈਚਾਰੇ ਦਾ ਅੰਦੋਲਨ ਇਕ ਵਾਰ ਫੇਰ ਮਘ ਰਿਹਾ ਹੈ। ਜਾਟ ਭਾਈਚਾਰੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਦੇ 19 ਜ਼ਿਲਿਆਂ ‘ਚ ਧਰਨਿਆਂ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਕਈ ਇਲਾਕਿਆਂ ‘ਚ ਧਾਰਾ 144 ਲਾ ਦਿੱਤੀ ਗਈ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਕਈ ਸਖ਼ਤ ਕਦਮ ਚੁੱਕੇ ਹਨ। ਅਖਿਲ wholesale jerseys china ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਸਮਿਤੀ ਵੱਲੋਂ ਯਸ਼ਪਾਲ ਮਲਿਕ ਦੀ ਅਗਵਾਈ ਵਿੱਚ ਅੰਦੋਲਨ ਕੀਤਾ ਜਾ wholesale nfl jersyes ਰਿਹਾ ਹੈ।  ਅੰਦੋਲਨ ਦੀ ਸ਼ੁਰਆਤ Cheap nba Jerseys ਰੋਹਤਕ ਜ਼ਿਲੇ ਦੇ ਜਸਿਆ ਪਿੰਡ ਤੋਂ ਹੋਈ।  ਇਸ ਤੋਂ ਬਾਅਦ ਸੂਬੇ ਦੇ 19 ਜ਼ਿਲਿਆਂ ਸੋਨੀਪਤ, ਭਿਵਾਨੀ, ਮਹਿੰਦਰਗੜ, Ray Ban Outlet ਹਿਸਾਰ, ਪਾਣੀਪਤ, ਜੀਂਦ ਕੈਥਲ ਤੇ ਫ਼ਤਿਹਾਬਾਦ ਵਿੱਚ ਧਰਨੇ ਸ਼ੁਰੂ ਕੀਤੇ। ਹਾਲਤ ਨੂੰ ਦੇਖਦੇ ਹੋਏ ਰੋਹਤਕ, ਸੋਨੀਪਤ, ਝੱਜਰ ਤੇ ਹੋਰ ਜ਼ਿਲਿਆਂ ਵਿੱਚ ਪਹਿਲਾਂ ਹੀ ਧਾਰਾ 144 ਲਾ ਦਿੱਤੀ ਗਈ ਹੈ। ਨੈਸ਼ਨਲ ਹਾਈਵੇ ਤੇ ਰੇਲਵੇ ਸਟੇਸ਼ਨਾਂ ਤੋਂ ਕਰੀਬ 500 ਮੀਟਰ ਦੀ ਦੂਰੀ ਉੱਤੇ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਉੱਤੇ ਪਾਬੰਦੀ ਹੈ। ਜੀਂਦ ਵਿੱਚ ਜਾਟ ਭਾਈਚਾਰੇ ਨੇ ਧਰਨੇ ਤੋਂ ਪਹਿਲਾਂ ਹਵਨ ਕੀਤਾ।  ਇਸ ਤੋਂ ਬਾਅਦ ਧਰਨੇ ਦੀ ਸ਼ੁਰੂਆਤ ਕੀਤੀ।  ਧਰਨੇ ਤੋਂ ਥੋੜੀ ਹੀ ਦੂਰੀ ਉੱਤੇ ਹੀ ਪ੍ਰਸ਼ਾਸਨ ਨੇ ਵੀ ਮੋਰਚਾ ਸੰਭਾਲ ਲਿਆ ਹੈ।  ਜੀਂਦ ਪ੍ਰਸ਼ਾਸਨ ਨੇ руками ਧਾਰਾ 144 ਲਾਗੂ ਕਰ ਦਿੱਤੀ ਹੈ।
ਇਸ ਵਾਰ ਅੰਦੋਲਨ ਪਿਛਲੇ ਅੰਦੋਲਨ ਦੌਰਾਨ ਮਾਰੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ, ਜਿਹਨਾਂ ਉੱਤੇ ਕੇਸ ਦਰਜ ਹੋਏ ਸਨ, cheap nhl jerseys ਉਹ ਵਾਪਸ ਲਏ ਜਾਣ, ਜਾਟ ਭਾਈਚਾਰੇ ਦਾ ਅੰਦੋਲਨ ਦੌਰਾਨ ਜੋ ਨੁਕਸਾਨ ਹੋਇਆ ਸੀ, ਉਸ ਦਾ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਵਿੱਢਿਆ ਗਿਆ ਹੈ।