• Home »
  • ਖਬਰਾਂ
  • » ਬਰੈੱਡ ਕੰਪਨੀ ਦੇ ਮੁਲਾਜ਼ਮਾਂ ਕੋਲੋਂ 74 ਲੱਖ ਬਰਾਮਦ

ਬਰੈੱਡ ਕੰਪਨੀ ਦੇ ਮੁਲਾਜ਼ਮਾਂ ਕੋਲੋਂ 74 ਲੱਖ ਬਰਾਮਦ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਸ਼ੇਰਪੁਰ ਚੌਕ ‘ਚ ਪੁਲਿਸ ਨੇ ਬਰੈੱਡ ਕੰਪਨੀ ਦੇ ਮੁਲਾਜ਼ਮਾਂ ਕੋਲੋਂ 74 ਲੱਖ ਦੀ ਨਕਦੀ ਬਰਾਮਦ ਕੀਤੀ ਹੈ।  ਮੁਲਾਜ਼ਮ ਇਹ ਨਕਦੀ ਵੈਨ ‘ਚ ਲੈ ਕੇ ਜਾ ਰਹੇ NFL Jerseys Cheap ਸਨ ਜਿਸ ‘ਚ ਬਰੈੱਡ ਦੇ ਪੈਕਟ ਵੀ ਰੱਖੇ ਹੋਏ ਸਨ।  ਇਹ ਮੁਲਾਜ਼ਮ ਨਕਦੀ ਬਾਰੇ ਕੋਈ ਹਿਸਾਬ ਨਾ ਦੇ ਸਕੇ ਜਿਸ ਕਰ ਕੇ ਪੁਲਿਸ ਨੇ ਨਕਦੀ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਚੋਣਾਂ ਨਾਲ Variant ਇਸ ਨਗਦੀ ਦੇ ਸੰਬੰਧ ਤੋਂ ਪੁਲਿਸ ਇਨਕਾਰ ਰਹੀ ਹੈ, ray ban sale ਪਰ ਨਾਲ ਹੀ ਕਿਹਾ ਹੈ ਕਿ ਜਾਂਚ ਕਰ ਰਹੇ ਹਾਂ।