• Home »
  • ਖਬਰਾਂ
  • » ਭਵਿੱਖ ਨੂੰ ਧਿਆਨ ‘ਚ ਰੱਖ ਦੇ ਪਾਇਓ ਵੋਟ-ਮੁਨੀਸ਼ ਤਿਵਾੜੀ

ਭਵਿੱਖ ਨੂੰ ਧਿਆਨ ‘ਚ ਰੱਖ ਦੇ ਪਾਇਓ ਵੋਟ-ਮੁਨੀਸ਼ ਤਿਵਾੜੀ

-ਪੰਜਾਬੀਲੋਕ ਬਿਊਰੋ
ਕਾਂਗਰਸ ਦੇ ਕੌਮੀ wholesale jerseys ਬੁਲਾਰੇ ਮਨੀਸ਼ ਤਿਵਾੜੀ ਨੇ ਲੋਕਾਂ ਨੂੰ ਚੋਣਾਂ ਦੌਰਾਨ ਪੰਜਾਬ ਤੇ ਆਪਣੇ ਭਵਿੱਖ ਨੂੰ ਸਾਹਮਣੇ ਰੱਖ ਕੇ ਵੋਟ ਦੇਣ ਦੀ ਅਪੀਲ ਕੀਤੀ ਹੈ।  ਉਹਨਾਂ ਨੇ ਕਿਹਾ ਕਿ ਬੀਤੇ 10 ਸਾਲਾਂ ਤੋਂ ਅਕਾਲੀ ਭਾਜਪਾ ਦੇ ਕੁਸ਼ਾਸਨ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਸੱਤਾ ‘ਚ ਬਦਲਾਅ ਕਰਦਿਆਂ ਸਾਵਧਾਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇਗਾ, ਕਿਉਂਕਿ ਦਿੱਲੀ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਆਮ ਆਦਮੀ ਪਾਰਟੀ ਹੁਣ ਪੰਜਾਬ ‘ਚ ਵੀ ਉਹ ਸਭ ਕਰ ਰਹੀ ਹੈ। ਜਲੰਧਰ ਪੱਛਮੀ ਤੇ ਕੇਂਦਰੀ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਉਮੀਦਵਾਰ ਸੁਸ਼ੀਲ ਰਿੰਕੂ ਤੇ ਰਜਿੰਦਰ ਬੇਰੀ ਦੀ ਹਮਾਇਤ ‘ਚ ਪ੍ਰਚਾਰ ਕਰਨ ਪਹੁੰਚੇ, ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਬੀਤੇ 10 ਸਾਲਾਂ ‘ਚ ਉਦਯੋਗਿਕ ਤੇ ਖੇਤੀ ਖੇਤਰ ‘ਚ ਪਤਨ ਸਮੇਤ ਬੇਰੁਜ਼ਗਾਰੀ, ਨਸ਼ਾਖੋਰੀ ਵਰਗੀਆਂ oakley sunglasses sale ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਪੰਜਾਬ ਨੂੰ ਇਕ ਕੁਸ਼ਲ ਅਗਵਾਈ ਦੀ ਲੋੜ ਹੈ।  ਉਹਨਾਂ ਨੇ ਕਿਹਾ Wholesale NFL Jerseys ਕਿ ਪੰਜਾਬ ਦਾ ਵਿਕਾਸ ਸਿਰਫ ਕਾਂਗਰਸ ਹੀ ਕਰ ਸਕਦੀ ਹੈ ਅਤੇ 2002 ਤੋਂ 2007 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਦੀ ਸਰਕਾਰ ‘ਚ ਸੂਬਾ ਸਰਵਪੱਖੀ ਵਿਕਾਸ ਦਾ ਗਵਾਹ ਬਣਿਆ ਸੀ। ਤਿਵਾੜੀ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਸੱਤਾ Ray Ban sale ‘ਚ ਬਦਲਾਅ ਲਈ ਵੋਟ ਪਾਉਂਦਿਆਂ ਸਾਵਧਾਨੀ ਵਰਤਣੀ ਹੋਵੇਗੀ ਕਿ ਕਿਥੇ ਉਹ ਉਸ ਪਾਰਟੀ ਨੂੰ ਨਾ ਚੁਣ ਲੈਣ, ਜਿਸਨੂੰ ਚੁਣ ਕੇ ਦਿੱਲੀ ਦੇ ਲੋਕ ਪਛਤਾ einde ਰਹੇ ਹਨ। ਇਸ ਦੌਰਾਨ ਤਿਵਾੜੀ ਦੀ ਮੌਜ਼ੂਦਗੀ ‘ਚ ਆਪ ਆਗੂ ਨਰਿੰਦਰ ਲੱਕੀ ਨੇ ਕਾਂਗਰਸ ਦਾ ਹੱਥ ਫੜ ਲਿਆ,  ਜਿਸ ‘ਤੇ ਤਿਵਾੜੀ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਦੀਆਂ ਅਰਾਜਕ ਨੀਤੀਆਂ ਦਾ ਹੀ ਪ੍ਰਮਾਣ ਹੈ ਕਿ ਵੱਡੀ ਗਿਣਤੀ ‘ਚ jordan retro 11 ਪਾਰਟੀ ਆਗੂ ਕਾਂਗਰਸ ‘ਚ ਸ਼ਾਮਿਲ ਹੋ ਰਹੇ ਹਨ।  ਉਹਨਾਂ ਨੇ ਕਿਹਾ ਕਿ ਲੱਕੀ ਦੇ ਪਾਰਟੀ ‘ਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ।