• Home »
  • ਖਬਰਾਂ
  • » ਬਲਬੀਰ ਸਿੱਧੂ ਕਾਂਗਰਸ ‘ਚੋਂ ਬਾਹਰ

ਬਲਬੀਰ ਸਿੱਧੂ ਕਾਂਗਰਸ ‘ਚੋਂ ਬਾਹਰ

-ਪੰਜਾਬੀਲੋਕ ਬਿਊਰੋ
ਬਾਗ਼ੀਆਂ ਤੋਂ ਪ੍ਰੇਸ਼ਾਨ ਕਾਂਗਰਸ ਨੇ ਤਲਵੰਡੀ ਸਾਬੋ ਤੋਂ ਬਾਗ਼ੀ ਉਮੀਦਵਾਰ ਬਲਬੀਰ ਸਿੰਘ ਸਿੱਧੂ wholesale nfl jerseys ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿਚੋਂ ਕੱਢ ਦਿੱਤਾ ਹੈ।  ਵਿਧਾਨ ਸਭਾ ਚੋਣਾਂ ਤੋਂ ਹਟਣ wholesale football jerseys ਤੋਂ ਇਨਕਾਰ ਕਰਨ ‘ਤੇ ਕੱਢੇ ਜਾਣ ਵਾਲੇ ਸਿੱਧੂ cheap jerseys china ਕਾਂਗਰਸ ਦੇ 18ਵੇਂ ਬਾਗ਼ੀ ਉਮੀਦਵਾਰ ਹਨ।  ਇਸ ਦੇ ਨਾਲ ਹੀ ਬੱਸੀ COLORÉ ਪਠਾਣਾ ਤੋਂ ਕਾਂਗਰਸ ਦੇ ਬਾਗ਼ੀ Cheap Jerseys From China ਉਮੀਦਵਾਰ ਹਰਨੇਕ ਸਿੰਘ ਦੀਵਾਨਾ ਚੋਣ ਮੈਦਾਨ ਵਿਚੋਂ ਹੱਟ ਗਏ ਹਨ।  ਵਕੀਲ ਹਰਨੇਕ ਸਿੰਘ ਦੀਵਾਨਾ ਨੇ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।