• Home »
  • ਖਬਰਾਂ
  • » ਰਾਹੁਲ ਪੰਜਾਬ ਖਾਤਰ ਬਿੜਲਾ-ਅਡਾਨੀ ਕੋਲ ਲਿਫਣਗੇ!!

ਰਾਹੁਲ ਪੰਜਾਬ ਖਾਤਰ ਬਿੜਲਾ-ਅਡਾਨੀ ਕੋਲ ਲਿਫਣਗੇ!!

-ਪੰਜਾਬੀਲੋਕ ਬਿਊਰੋ
ਮਜੀਠਾ Cheap Jordan Sale ਵਿੱਚ ਰਾਹੁਲ ਨੇ ਮੰਚ ਤੋਂ ਕੈਪਟਨ ਤੇ ਸਿੱਧੂ ਤੋਂ ਬਿਨਾ ਕਿਸੇ ਵੀ ਨੇਤਾ ਦਾ ਨਾਮ ਨਹੀਂ ਲਿਆ। ਮੋਦੀ ‘ਤੇ ਕਟਾਖਸ਼ ਕੀਤਾ ਕਿ ਪੀ ਐਮ ਮੋਦੀ ਕੁਰੱਪਸ਼ਨ Falling ਖਿਲਾਫ ਲੜਾਈ ਦੇ ਦਾਅਵੇ ਕਰਦੇ ਨੇ, ਪਰ ਸਟੇਜ ‘ਤੇ ਸੁਖਬੀਰ ਬਾਦਲ ਵਰਗੇ ਬੰਦੇ ਕੋਲ ਖੜ ਕੇ ਕੁਰੱਪਸ਼ਨ ਬਾਰੇ ਕਿਵੇਂ ਬੋਲ cheap jerseys ਸਕਦੇ ਨੇ? ਨਸ਼ੇ ਦੀ ਗੱਲ ਕਰਦਿਆਂ ਰਾਹੁਲ ਨੇ cheap oakleys sunglasses ਕਿਹਾ ਕਿ ਜਦ ਕੁਝ ਸਾਲ ਪਹਿਲਾਂ ਮੈਂ ਆਖਿਆ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਨੇ ਤਾਂ ਅਕਾਲੀਆਂ ਨੇ ਮੇਰਾ ਮਜ਼ਾਕ ਉਡਾਇਆ ਸੀ, ਪਰ ਹੁਣ ਸਾਰਾ ਪੰਜਾਬ Wholesale nfl Jerseys ਇਸ ਪ੍ਰਾਬਲਮ ਦੀ ਚਰਚਾ nba jerseys sales ਕਰ ਰਿਹੈ। ਰਾਹੁਲ ਨੇ ਪੰਜਾਬ ਖਾਤਰ ਬਿੜਲਾ-ਅਡਾਨੀ ਕੋਲ ਕਾਰੋਬਾਰ ਲਾਉਣ ਲਈ ਜਾ ਕੇ ਲਿਫਣ ਦੀ ਗੱਲ ਵੀ ਆਖੀ।