• Home »
  • ਖਬਰਾਂ
  • » ਪਟਿਆਲਾ ਹਲਕੇ ‘ਚ ਆਪ ਦੀ ਬਰਾਬਰੀ ਦੀ ਟੱਕਰ

ਪਟਿਆਲਾ ਹਲਕੇ ‘ਚ ਆਪ ਦੀ ਬਰਾਬਰੀ ਦੀ ਟੱਕਰ

-ਪੰਜਾਬੀਲੋਕ ਬਿਊਰੋ
ਪਟਿਆਲਾ ਹਲਕੇ ਤੋਂ ਖਬਰ ਹੈ ਕਿ ਸ਼ਹਿਰੀ ਸੀਟ ‘ਤੇ ਕੈਪਟਨ ਡਟੇ ਨੇ, ਮੁਕਾਬਲੇ ‘ਚ ਗੱਠਜੋੜ ਦੇ ਜਨਰਲ ਜੇ ਜੇ ਸਿੰਘ ਤੇ ਆਪ ਦੇ ਡਾ ਬਲਬੀਰ ਸਿੰਘ cheap oakleys ਨੇ। ਕੈਪਟਨ ਆਪਣੀ ਸੀਟ ‘ਤੇ ਇਕ ਵਾਰ ਵੀ ਪ੍ਰਚਾਰ ਕਰਨ ਨਹੀਂ ਪੁੱਜੇ, ਉਹਨਾਂ ਦੀ ਸ਼ਰੀਕ ਏ ਹਯਾਤ ਬੀਬੀ ਪਰਨੀਤ ਕੌਰ ਨੇ ਹੀ ਸਾਰੀ ਕਮਾਂਡ ਸਾਂਭੀ ਹੈ।
ਜੇ ਜੇ ਸਿੰਘ ਖੁਦ ਸਰਗਰਮ ਨੇ ਪਰ ਹਲਕੇ ਦੇ ਅਕਾਲੀ ਨਾਲ ਨਹੀਂ ਤੁਰ ਰਹੇ। ਸ਼ਹਿਰ ਦੇ ਰਸੂਖਦਾਰ ਡਾ Cheap Jordan Shoes ਬਲਬੀਰ ਸਿੰਘ ਦਾ ਪ੍ਰਭਾਵ ਵੀ ਦਿਸਣ ਲੱਗਿਆ ਹੈ, ਮੁਕਾਬਲਾ ਫਸਵਾਂ ਦੱਸਿਆ ਜਾ ਰਿਹਾ ਹੈ।
ਪਟਿਆਲਾ cheap oakleys ਦੀਆਂ 8 ਸੀਟਾਂ ਵਿਚੋਂ 5 ਸੀਟਾਂ ‘ਤੇ ਆਪ ਬਿਲਕੁਲ ਬਰਾਬਰ ‘ਤੇ ਚੱਲ ਰਹੀ ਹੈ। ਸਨੌਰ, ਸ਼ੁਤਰਾਣਾ ਤੇ ਘਨੌਰ ਵਿੱਚ ਆਪ ਵਲੋਂ ਮਹਿਲਾਵਾਂ ਉਮੀਦਵਾਰ ਨੇ, ਆਮ ਲੋਕ ਵੀ ਇਹ ਕਹਿਣ ਲੱਗੇ ਕਿ ਗੰਦਗੀ ਸਾਫ ਕਰਨ ਲਈ ਬੀਬੀਆਂ ਝਾੜੂ ਜ਼ਿਆਦਾ ਚੰਗੀ ਤਰਾਂ ਚਲਾਉਂਦੀਆਂ ਨੇ।
ਰਾਜਪੁਰਾ ਵਿੱਚ ਟੱਕਰ ਆਪ  ਤੇ ਕਾਂਗਰਸ ਦਰਮਿਆਨ ਹੈ, ਹਲਕਾ ਸਮਾਣਾ ਦੇ ਲੋਕ ਵੀ ਤੀਜੇ ਬਦਲ ਦੀ ਗੱਲ ਖੁੱਲ ਕੇ ਕਰਨ ਲੱਗੇ ਨੇ।
ਪਟਿਆਲਾ ਦਿਹਾਤੀ ਤੋਂ ਕਾਂਗਰਸ ਦੇ 70 ਸਾਲਾ ਬ੍ਰਹਮ ਮਹਿੰਦਰਾ ਦਾ ਮੁਕਾਬਲਾ oakley sunglasses sale ਆਪ ਦੇ 38 ਸਾਲਾ ਕਿਰਨਬੀਰ ਸਿੰਘ ਟਿਵਾਣਾ ਨਾਲ ਹੈ, ਟਿਵਾਣਾ ਦਾ ਪੱਲੜਾ ਭਾਰੀ ਦੱਸਿਆ ਜਾ ਰਿਹਾ ਹੈ।
ਨਾਭਾ ਤੋਂ ਕਾਂਗਰਸੀ ਐਮ ਐਲ ਏ ਸਾਧੂ ਸਿੰਘ ਧਰਮਸੋਤ ਦਾ ਮੁਕਾਬਲਾ ਡੇਰਾ ਸੱਚਖੰਡ ਬੱਲਾਂ ਦੇ ਕਰੀਬੀ ਤੇ 35000 ਰਵਿਦਾਸੀਆ ਵੋਟਾਂ ‘ਤੇ ਪ੍ਰਭਾਵ ਰੱਖਣ ਵਾਲੇ ਗੱਠਜੋੜ ਦੇ ਕਬੀਰ ਦਾਸ ਨਾਲ ਹੈ। ਆਪ ਦੇ ਦੇਵ ਮਾਨ ਦੇ ਪਿਤਾ ਦੀ ਪੈਂਚਰਾਂ ਦੀ ਦੁਕਾਨ ਹੈ, ਜੋ ਆਮ ਲੋਕਾਂ ਵਿਚ ਤੇ ਖਾਸ ਕਰਕੇ ਯੂਥ ਵਿੱਚ ਸਨੇਹ ਹਾਸਲ ਕਰਨ ਵਿੱਚ ਕਾਮਯਾਬ ਹੁੰਦੇ ਦਿਸ ਰਹੇ ਹਨ, ਪਰ ਇਥੇ ਮੁਕਾਬਲਾ ਤਿੰਨ ਧਿਰੀ ਹੈ।
ਹਲਕਾ ਸਨੌਰ ਵਿੱਚ ਬੀਬੀ ਕੁਲਦੀਪ ਕੌਰ ਟੌਹੜਾ ਆਪ ਵਲੋਂ ਮੈਦਾਨ ਵਿੱਚ ਹੈ ਤੇ ਮੁਕਾਬਲੇ ਵਿੱਚ ਹੈ ਬਾਦਲਕਿਆਂ ਵਲੋਂ в ਚੰਦੂਮਾਜਰਾ ਦਾ ਫਰਜ਼ੰਦ ਹਰਿੰਦਰਪਾਲ ਸਿੰਘ। ਕਾਂਗਰਸ ਇਥੇ ਮੁਕਾਬਲੇ ਤੋਂ ਬਾਹਰ ਹੈ, ਕਿਉਂਕਿ ਕਾਂਗਰਸੀ ਲਾਲ ਸਿੰਘ ਨੂੰ ਟਿਕਟ ਨਹੀਂ ਮਿਲੀ, ਇਥੇ ਵੀ ਝਾੜੂ ਦੀ ਬਹਾਰ ਦੱਸੀ ਜਾ Cheap NFL Jerseys ਰਹੀ ਹੈ।