• Home »
  • ਖਬਰਾਂ
  • » ਮੋਦੀ ਦੀ ਰੈਲੀ ਲਈ ਮੁਰਦੇ ਦਾ ਰਾਹ ਰੋਕਿਆ ਗਿਆ

ਮੋਦੀ ਦੀ ਰੈਲੀ ਲਈ ਮੁਰਦੇ ਦਾ ਰਾਹ ਰੋਕਿਆ ਗਿਆ

-ਪੰਜਾਬੀਲੋਕ ਬਿਊਰੋ
ਕੱਲ ਜਲੰਧਰ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਸੀ, ਜੰਮਣਾ ਮਰਨਾ ਕੁਦਰਤ ਦੇ ਹੱਥ ਵੱਸ ਹੈ, ਸਵਾਸਾਂ ਦੀ ਲੜੀ ਨੂੰ Cheap Oakleys ਕੀ ਪਤਾ Finest ਬਈ ਮੋਦੀ ਆਇਆ ਅੱਜ ਨਾ ਟੁੱਟੀਂ.. ਸ਼ਹਿਰ ਦੇ ਗੁਰੂ ਨਾਨਕਪੁਰਾ ਈਸਟ ਦੇ ਵਾਸੀ ਸੇਵਾਮੁਕਤ ਸਕਿਓਰਿਟੀ ਅਫਸਰ ਲਾਇਲਪੁਰ ਖਾਲਸਾ ਕਾਲਜ ਸ੍ਰੀ ਦਸੌਂਧੀ ਰਾਮ ਦਾ ਕੱਲ ਸਵੇਰੇ ਦੇਹਾਂਤ ਹੋ ਗਿਆ ਸੀ, ਜਦ ਸਸਕਾਰ ਲਈ 11 ਵਜੇ ਸ਼ਮਸ਼ਾਨਘਾਟ ਲਿਜਾਣ ਲੱਗੇ ਤਾਂ ਦੇਖਿਆ ਕਿ ਸ਼ਮਸ਼ਾਨਘਾਟ ਤਾਂ ਸੁਰੱਖਿਆ ਤੰਤਰ ਨੇ ਸੀਲ ਕਰ ਰੱਖਿਆ ਹੈ, ਮ੍ਰਿਤਕ ਦੇ ਪਰਿਵਾਰ ਨੂੰ cheap China Jerseys ਸਾਫ ਲਫਜ਼ਾਂ ਵਿੱਚ ਕਿਹਾ ਗਿਆ ਕਿ ਪੀ ਐਮ ਦੇ ਜਾਣ ਦਾ ਇੰਤਜ਼ਾਰ ਕਰੋ, ਫੇਰ ਹੀ ਸਸਕਾਰ ਕਰ ਸਕਦੇ ਹੋ।
ਪੀ ਐਮ ਦੇ ਜਾਣ ਮਗਰੋਂ ਸ਼ਾਮ ਪੰਜ ਵਜੇ ਸਸਕਾਰ ਕੀਤਾ cheap oakleys ਜਾ ਸਕਿਆ। ਮ੍ਰਿਤਕ ਦੇ ਪਰਿਵਾਰ ਨੇ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪ੍ਰੋਗਰਾਮਾਂ ਬਾਰੇ ਨਿਰਦੇਸ਼ ਜਾਰੀ ਕਰਨ ਕਿ ਕਿਸੇ ਦੇ ਸਸਕਾਰ ਨੂੰ ਨਾ ਰੋਕਿਆ ਜਾਵੇ।
ਪੀ ਐਮ ਦੀ ਚੰਡੀਗੜ ਫੇਰੀ ਦੌਰਾਨ ਵੀ ਇਕ ਸ਼ਖਸ ਦਾ ਸਸਕਾਰ ਰੋਕਿਆ ਗਿਆ ਸੀ, ਜਿਸ ਦੀ ਜਾਂਚ ਕਰਨ ਲਈ ਮੋਦੀ ਨੇ ਖੁਦ ਕਿਹਾ ਵੀ ਸੀ, ਪਰ ਕੋਈ ਵੀ ਅਫਸਰ ਦੋਸ਼ੀ ਨਹੀਂ ਸੀ ਪਾਇਆ ਗਿਆ।