• Home »
  • ਖਬਰਾਂ
  • » ਲੀਡਰਾਂ ਦੀਆਂ ਡੇਰਾ ਸਿਰਸਾ ਫੇਰੀਆਂ

ਲੀਡਰਾਂ ਦੀਆਂ ਡੇਰਾ ਸਿਰਸਾ ਫੇਰੀਆਂ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਵਿੱਚ cheap oakleys ਕੱਲ ਸਵੇਰੇ 50 ਦੇ ਕਰੀਬ ਉਮੀਦਵਾਰ الاشغالات ਸਿਆਸੀ ਡੰਡੌਤ ਕਰਨ ਪੁੱਜੇ, ਇਹਨਾਂ ਵਿੱਚ ਬੀਬੀ ਭੱਠਲ, ਸੁਰਜੀਤ ਜਿਆਣੀ, ਸਿਕੰਦਰ ਮਲੂਕਾ, ਪ੍ਰਕਾਸ਼ ਚੰਦ ਗਰਗ, ਰਾਜਾ ਵੜਿੰਗ ਸ਼ਾਮਲ ਹਨ, ਪਰਮਿੰਦਰ ਢੀਂਡਸਾ, ਸੁਰਜੀਤ ਰੱਖੜਾ ਤੇ ਜਿਆਣੀ ਤਾਂ ਵੀਰਵਾਰ ਰਾਤ ਤੱਕ ਡੇਰੇ ਵਿੱਚ ਰਹੇ, ਸਭ ਨੇ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ। ਹਰੇਕ ਕਹਿ ਰਿਹਾ ਹੈ ਕਿ ਉਹ ਤਾਂ ਬਾਬਾ ਜੀ ਦੇ ਦਰਸ਼ਨਾਂ Cheap Jordans ਨੂੰ ਆਏ ਸਨ, ਚੋਣਾਂ ‘ਚ ਸਮਰਥਨ ਨਾਲ ਇਸ ਦਾ ਕੋਈ ਸੰਬੰਧ ਨਹੀਂ, ਪਰ ਪਬਲਿਕ ਹੈ ਸਭ ਜਾਨਤੀ ਹੈ।
ਫਿਲਹਾਲ ਡੇਰੇ Wholesale Jerseys ਨੇ ਆਪਣੇ ਪੱਤੇ ਨਹੀਂ ਖੋਲੇ, ਕਿਹਾ ਜਾ ਰਿਹਾ ਹੈ ਕਿ ਉਹ jordan retro 1 ਭਾਜਪਾ ਨੂੰ ਸਮਰਥਨ ਦੇਵੇਗਾ, ਆਖਰੀ ਫੈਸਲਾ 2 ਫਰਵਰੀ ਦੀ ਸ਼ਾਮ ਨੂੰ ਹੋਣਾ ਹੈ। ਪੰਜਾਬ ਵਿੱਚ 70 ਲੱਖ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲਾ ਡੇਰਾ ਸਿਰਸਾ ਹਾਲੇ ਚੋਣਾਂ ਲਈ ਆਪਣੀ ਸੰਗਤ ਤੋਂ ਫੀਡਬੈਕ ਲੈ ਰਿਹਾ ਹੈ। ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ, ਮੁਕਤਸਰ, ਫਾਜ਼ਿਲਕਾ ਤੇ ਫਰੀਦਕੋਟ ਵਿੱਚ ਡੇਰਾ ਸਿਰਸਾ ਦਾ ਕਾਫੀ ਪ੍ਰਭਾਵ ਹੈ।
ਆਮ ਆਦਮੀ ਪਾਰਟੀ ਦੇ ਨੇਤਾ ਹਰਕੇਸ਼ ਸਿੱਧੂ ਵੀ ਡੇਰਾ ਸਿਰਸਾ ਗਏ ਸਨ।
ਸਿਆਸੀ ਸਮੀਖਿਅਕ ਦੱਸਦੇ ਨੇ ਕਿ ਜੇ ਭਾਜਪਾ ਨੂੰ ਡੇਰਾ ਸਿਰਸਾ ਐਲਾਨਵਾਂ ਸਮਰਥਨ ਦਿੰਦਾ ਹੈ ਤਾਂ ਪਾਵਨ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਨਰਾਜ਼ ਚੱਲ ਰਿਹਾ ਸਿੱਖ ਵੋਟ ਬੈਂਕ ਸਿੱਧਾ ਸਿੱਧਾ ਆਮ wholesale football jerseys ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤੇਗਾ।
ਫਿਲਹਾਲ ਤਾਂ ਹਰੇਕ ਦੀ ਅੱਖ ਡੇਰੇ ਦੇ ਸਿਆਸੀ ਵਿੰਗ ‘ਤੇ ਲੱਗੀ ਹੋਈ ਹੈ, ਕਿ ਕੀਹਦੇ ਹੱਕ ‘ਚ ਝੰਡੀ ਹਿਲਾਉਂਦਾ ਹੈ।