• Home »
  • ਖਬਰਾਂ
  • » ਘੁਬਾਇਆ ਦੀ ਕਥਿਤ ਸੈਕਸ ਵੀਡੀਓ ਦਾ ਮਾਮਲਾ

ਘੁਬਾਇਆ ਦੀ ਕਥਿਤ ਸੈਕਸ ਵੀਡੀਓ ਦਾ ਮਾਮਲਾ

ਕਹਿੰਦੇ-ਸੁਖਬੀਰ ਦਾ ਕਾਰਾ
ਭਾਜਪਾਈ ਕਹਿੰਦੇ ਨੈਤਿਕਤਾ ਦੇ ਅਧਾਰ ‘ਤੇ ਦਿਓ ਅਸਤੀਫਾ
-ਪੰਜਾਬੀਲੋਕ ਬਿਊਰੋ
ਐਮ ਪੀ ਸ਼ੇਰ ਸਿੰਘ ਘੁਬਾਇਆ ਦੀ 4 ਮਿੰਟ 14 ਸੈਕਿੰਡ ਦੀ ਜੋ ਵੀਡੀਓ ਵਾਇਰਲ ਹੋਈ ਹੈ, ਉਸ ਦਾ ਪਤਾ ਲੱਗਦਿਆਂ ਹੀ ਘੁਬਾਇਆ ਨੇ ਰਵਨੀਤ ਬਿੱਟੂ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਤੇ ਦਾਅਵਾ ਕੀਤਾ ਕਿ ਇਹ ਵੀਡੀਓ ਫਰਜ਼ੀ ਹੈ, ਇਹਨੂੰ ਸੁਖਬੀਰ ਬਾਦਲ ਨੇ ਵਾਇਰਲ ਕਰਵਾਇਆ ਹੈ। ਐਮ ਪੀ ਘੁਬਾਇਆ ਨੇ ਕਿਹਾ ਕਿ ਅਸਲ ਵਿੱਚ ਅਕਾਲੀ—ਭਾਜਪਾ ਗੱਠਜੋੜ ਨੂੰ ਆਪਣੀ ਹਾਰ ਸਾਫ ਦਿਸ ਰਹੀ ਹੈ, ਜੀਹਦੇ ਕਰਕੇ ਇਹੋ ਜਿਹੇ ਘਟੀਆ ਹੱਥਕੰਡੇ ਅਪਣਾਅ ਰਹੇ ਨੇ। ਚੋਣ ਕਮਿਸ਼ਨ ਤੋਂ ਇਸ ਵੀਡੀਓ ਦੀ ਜਾਂਚ ਕਰਵਾਉਣ cheap nba jerseys ਦੀ ਮੰਗ ਕੀਤੀ ਹੈ। ਐਮ ਪੀ Cheap Oakleys ਅਹੁਦੇ ਦੀ ਮਿਆਦ ਪੂਰੀ ਹੋਣ ਤੱਕ ਅਕਾਲੀ ਦਲ ਬਾਦਲ ਵਿੱਚ ਹੀ ਰਹਿਣਗੇ, ਤੇ ਪਾਰਟੀ ਨਾਲ ਆਪਣੀ ਲੜਾਈ ਜਾਰੀ ਰੱਖਣਗੇ, ਬਾਦਲ ਦਲ ਤੋਂ ਆਪਣੀ ਜਾਨ Estratégia ਨੂੰ ਖਤਰਾ ਦੱਲ ਕੇ ਘੁਬਾਇਆ ਨੇ, ਸੁਰੱਖਿਆ ਲਈ ਸੈਂਟਰਲ ਫੋਰਸਿਜ਼ ਵੀ ਮੰਗੀ ਹੈ।
ਲੋਕ ਸਭਾ ਚੋਣ ਵੇਲੇ ਘੁਬਾਇਆ ਦੇ ਚੋਣ ਇੰਚਾਰਜ ਰਹੇ Cheap Jordans Sale ਭਾਜਪਾ ਨੇਤਾ ਮਨੋਜ ਤ੍ਰਿਪਾਠੀ ਨੇ ਕਿਹਾ ਹੈ ਕਿ ਵੀਡੀਓ ਨਕਾਰੀ ਨਹੀਂ ਜਾ ਸਕਦੀ, cheap China Jerseys ਸ਼ੇਰ ਸਿੰਘ ਨੇ ਸੰਸਦ ਦੀ ਮਰਿਆਦਾ ਨੂੰ ਢਾਅ ਲਾਈ ਹੈ, ਨੈਤਿਕਤਾ Wholesale NFL Jerseys ਦੇ ਅਧਾਰ ‘ਤੇ ਤੁਰੰਤ ਅਸਤੀਫਾ ਦੇਵੇ।
ਖੈਰ ਚੋਣ ਸਰਗਰਮੀ ਵਿੱਚ ਇਕ ਸ਼ਰਮਿੰਦਗੀ ਦੀਆਂ ਹੱਦਾਂ ਪਾਰ ਕਰਦਾ ਮੁੱਦਾ ਚਰਚਾ ਬਟੋਰ ਰਿਹਾ ਹੈ।