• Home »
  • ਖਬਰਾਂ
  • » ਆਪ ਨੇ ਕਾਂਗਰਸ ਤੇ ਬਾਦਲਕਿਆਂ ਦੇ ਵਾਅਦੇ ਕੀਤੇ ਚੋਰੀ!!

ਆਪ ਨੇ ਕਾਂਗਰਸ ਤੇ ਬਾਦਲਕਿਆਂ ਦੇ ਵਾਅਦੇ ਕੀਤੇ ਚੋਰੀ!!

-ਪੰਜਾਬੀਲੋਕ ਬਿਊਰੋ<br cheap football jerseys />
ਆਮ ਆਦਮੀ ਪਾਰਟੀ ਨੇ ਕੱਲ ਮੈਨੀਫੈਸਟੋ ਜਾਰੀ ਕੀਤਾ ਹੈ. ਚਰਚਾ ਹੋ ਰਹੀ ਹੈ ਕਿ 19 ਐਲਾਨ ਕੀਤੇ ਨੇ, ਜਿਹਨਾਂ Ray Ban sale ਵਿਚੋਂ 14 ਕਾਂਗਰਸ ਤੇ ਬਾਦਲਕਿਆਂ ਦੇ ਮੈਨੀਫੈਸਟੋ ਵਿੱਚੋਂ ਲਏ ਨੇ। ਆਪ ਨੇ ਕਿਹਾ ਹੈ ਕਿ 400 ਯੂਨਿਟ ਤੱਕ ਬਿਜਲੀ ਦਾ ਬਿੱਲ ਅੱਧਾ ਮਾਫ ਕਰਾਂਗੇ, ਪਿੰਡਾਂ, ਸ਼ਹਿਰਾਂ ‘ਚ ਹੈਲਥ ਕਲੀਨਿਕ ਖੁੱਲਣਗੇ, ਮੁਫਤ ਟੈਸਟ ਹੋਣਗੇ, ਇਕ ਮਹੀਨੇ ‘ਚ oakley sunglasses for men ਪੰਜਾਬ ਨਸ਼ਾਮੁਕਤ ਹੋਊ, ਸਕੂਲੀ ਬੱਚਿਆਂ ਨੂੰ ਲੈਪਟਾਪ, jordan retro 1  ਖਾਲੀ ਅਸਾਮੀਆਂ ਭਰਨ, ਸੀ ਸੀ ਟੀ ਵੀ ਲਾਉਣ ਤੇ 25 ਲੱਖ ਰੁਜ਼ਗਾਰ Service ਦੇ ਮੌਕੇ ਪੈਦਾ ਕਰਨ ਦੀ ਗੱਲ ਕੀਤੀ ਹੈ। ਐਨ ਆਰ ਆਈਜ਼ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾਣਗੇ, 84 ਪੀੜਤਾਂ ਲਈ 5-5 ਲੱਖ ਮੁਆਵਜ਼ਾ, ਪੱਤਰਕਾਰਾਂ ਨੂੰ ਟੋਲ ਪਲਾਜ਼ਾ ‘ਤੇ ਛੋਟ, ਪੈਨਸ਼ਨ ਦੀ ਸਹੂਲਤ, ਦਾ ਵਾਅਦਾ ਕੀਤਾ ਹੈ। ਲੈਪਟਾਪ, ਨੌਕਰੀਆਂ, ਪੱਤਰਕਾਰਾਂ ਨੂੰ ਸਹੂਲਤ ਆਦਿ ਵਾਅਦੇ ਕਾਂਗਰਸ ਤੇ ਅਕਾਲੀਆਂ ਨੇ ਵੀ ray ban sale ਕੀਤੇ ਹੋਏ ਨੇ।
ਨਸ਼ੇ ਦਾ ਖਾਤਮਾ ਕਾਂਗਰਸੀ 4 ਹਫਤਿਆਂ ‘ਚ ਕਰਨਗੇ, ਤੇ ਆਪ ਵਾਲੇ ਮਹੀਨੇ ‘ਚ।