• Home »
  • ਖਬਰਾਂ
  • » ਪਦਮਾਵਤੀ ਦੀ ਸ਼ੂਟਿੰਗ ਦੌਰਾਨ ਭੰਸਾਲੀ ‘ਤੇ ਹਮਲਾ

ਪਦਮਾਵਤੀ ਦੀ ਸ਼ੂਟਿੰਗ ਦੌਰਾਨ ਭੰਸਾਲੀ ‘ਤੇ ਹਮਲਾ

-ਪੰਜਾਬੀਲੋਕ ਬਿਊਰੋ
ਚਿਤੌੜਗੜ ਦੀ ਰਾਣੀ ਪਦਮਾਵਤੀ ‘ਤੇ ਸੰਜੇ ਲੀਲਾ ਭੰਸਾਲੀ ਫਿਲਮ ਬਣਾ ਰਹੇ ਹਨ, ਅੱਜ ਜੈਪੁਰ ਦੇ ਜੈਗੜ wholesale jerseys china ਕਿਲੇ ਵਿੱਚ ਫਿਲਮ ਦੀ ਸ਼ੂਟਿੰਗ ਚੱਸਲ ਰਹੀ ਸੀ ਕਿ ਕਰਣੀ ਸੈਨਾ ਦੇ ਕਾਰਕੁੰਨਾਂ ਨੇ ਆ ਕੇ ਸੈਟ ‘ਤੇ ਧਾਵਾ ਬੋਲ ਦਿੱਤਾ, ਦੋਸ਼ ਲਾਇਆ ਗਿਆ ਕਿ ਨਿਰਦੇਸ਼ਕ ਪਦਮਾਵਤੀ ਨਾਲ ਜੁੜੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਰਿਹਾ ਹੈ। ਸ਼ੂਟਿੰਗ ਕÝਰੋਕ ਦਿੱਤੀ nba jerseys sales ਗਈ, ਪਰ ਭੜਕੇ custom jerseys ਨੌਜਵਾਨਾਂ ਨੇ ਭੰਨ ਤੋੜ ਕੀਤੀ ਤੇ ਭੰਸਾਲੀ Cheap NFL Jerseys ਨਾਲ fake ray bans ਬਦਸਲੂਕੀ ਕਰਦਿਆਂ ਉਹਨਾਂ ਦੇ ਕੱਪੜੇ ਪਾੜ ਦਿੱਤੇ। ਕਰਣੀ ਸੈਨਾ ਦੇ ਕਾਰਕੁੰਨ ਖੁਦ ਨੂੰ ਰਾਜਪੂਤਾਂ 13.09.2014 ਦੇ ਇਤਿਹਾਸ ਦੇ ਰਾਖੇ ਦੱਸਦੇ ਨੇ।