• Home »
  • ਖਬਰਾਂ
  • » ਨੌਜਵਾਨਾਂ ਤੋਂ ਬਾਅਦ ਮੁਲਾਜ਼ਮਾਂ ‘ਤੇ ਸਿਆਸੀ ਧਿਰਾਂ ਦੀ ਅੱਖ

ਨੌਜਵਾਨਾਂ ਤੋਂ ਬਾਅਦ ਮੁਲਾਜ਼ਮਾਂ ‘ਤੇ ਸਿਆਸੀ ਧਿਰਾਂ ਦੀ ਅੱਖ

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਚੋਣਾਂ ਤੋਂ Cheap NFL Authentic Jerseys ਪਹਿਲਾਂ ਸਾਰੀਆਂ ਸਿਆਸੀ ਧਿਰਾਂ ਵੱਖ-ਵੱਖ ਵਰਗਾਂ ਨੂੰ ਲੁਭਾਉਣੇ ਵਾਅਦਿਆਂ ਨਾਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹਨਾਂ ਵਿੱਚ ਇੱਕ ਸੰਗਠਿਤ ਤੇ ਪੜਿਆ-ਲਿਖਿਆ ਵਰਗ ਸਰਕਾਰੀ ਮੁਲਾਜ਼ਮਾਂ ਦਾ ਹੈ। ਸਾਰੀਆਂ ਧਿਰਾਂ ਦੀ ਇਸ ‘ਤੇ ਅੱਖ ਹੈ।
ਸਭ ਤੋਂ ਪਹਿਲਾਂ ਬਾਦਲ ਸਰਕਾਰ ਨੇ ਆਖਰੀ ਸਮੇਂ ਦੌਰਾਨ ਕਈ ਅਜਿਹੇ ਫੈਸਲੇ ਲਏ ਜਿਹਨਾਂ ਨਾਲ ਮੁਲਾਜ਼ਮਾਂ ਨੂੰ ਖੁਸ਼ ਕੀਤਾ ਜਾ ਸਕੇ।  ਇੱਕ ਫੈਸਲਾ 40 ਹਜ਼ਾਰ ਦੇ ਕਰੀਬ ਠੇਕਾ ਮੁਲਾਜ਼ਮਾਂ ਨੂੰ cheap jordans online ਪੱਕਾ ਕਰਨਾ ਸੀ।  ਕਾਹਲੀ ਵਿੱਚ ਲਏ ਕਈ ਫੈਸਲਿਆਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ ਜਿਸ ਕਰਕੇ ਮੁਲਾਜ਼ਮ ਅਕਾਲੀ ਸਰਕਾਰ ਤੋਂ ਖੁਸ਼ ਨਹੀਂ।
ਤੇ ਲੰਘੇ ਦਿਨ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਲਈ ਚੋਣ ਮਨੋਰਥ ਪੱਤਰ ਜਾਰੀ ਕੀਤਾ।  ਇਸ ਮੈਨੀਫੈਸਟੋ ਵਿੱਚ ਮੁਲਾਜ਼ਮਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਦਾ ਵਾਅਦਾ cheap oakleys ਕੀਤਾ ਗਿਆ ਹੈ।  ਇੱਕ ਪਾਸੇ ‘ਆਪ’ ਦਾ ਮੈਨੀਫੈਸਟੋ ਜਾਰੀ ਹੋ ਰਿਹਾ ਸੀ ਤੇ ਦੂਜੇ ਪਾਸੇ ਕੁਝ ਇਸੇ ਤਰਾਂ ਦੇ ਵਾਅਦੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਸਨ।  ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਮੁਲਾਜ਼ਮਾਂ ਲਈ ਤਾਜ਼ਾ ਮਨੋਰਥ ਪੱਤਰ ਨੂੰ ਇੱਕ ਹੋਰ ਝੂਠ ਕਰਾਰ ਦਿੱਤਾ ਹੈ।  ਉਹਨਾਂ ਨੇ Wholesale Jerseys ਕੇਜਰੀਵਾਲ ਤੋਂ ਪੁੱਛਿਆ ਹੈ ਕਿ ਬੀਤੇ ਢਾਈ ਵਰਿਆਂ ਦੌਰਾਨ ਉਹਨਾਂ ਨੇ ਦਿੱਲੀ ਅੰਦਰ ਕਿੰਨੇ ਚੋਣਾਂ ਦੇ ਵਾਅਦੇ ਪੂਰੇ ਕੀਤੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪਿਛਲੀਆਂ ਅਕਾਲੀ-ਬੀਜੇਪੀ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਵੀ ਮੁਲਾਜ਼ਮਾਂ ਦੀ ਸਾਰ ਨਹੀਂ Unimaster ਲਈ।  ਸਗੋਂ ਕਾਂਗਰਸ ਨੇ ਤਾਂ ਆਪਣੇ ਕਾਰਜਕਾਲ ਵਿੱਚ ਭਰਤੀ ‘ਤੇ ਹੀ ਪਾਬੰਦੀ ਲਾ ਦਿੱਤੀ ਸੀ।  ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਮੁਲਾਜ਼ਮਾਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ।