• Home »
  • ਖਬਰਾਂ
  • » ਮੋਦੀ ਨੇ ਵੱਡੇ ਬਾਦਲ ਦੀ ਤਾਰੀਫ ਦੇ ਪੁਲ ਬੰਨੇ

ਮੋਦੀ ਨੇ ਵੱਡੇ ਬਾਦਲ ਦੀ ਤਾਰੀਫ ਦੇ ਪੁਲ ਬੰਨੇ

ਅੱਜ ਹੋਰ ਭਖੀ ਪੰਜਾਬ ਦੀ ਚੋਣ ਮੁਹਿੰਮ
-ਪੰਜਾਬੀਲੋਕ ਬਿਊਰੋ
ਅੱਜ ਪੰਜਾਬ ਵਿੱਚ ਚੋਣ ਪ੍ਰਚਾਰ ਮਘਾਉਣ ਲਈ ਤਿੰਨਾਂ ਮੁੱਖ ਧਿਰਾਂ ਦੇ ਮੂਹਰੈਲ ਪੰਜਾਬ ਵਿੱਚ ਅੱਪੜੇ ਹੋਏ ਸਨ। ਪੀ ਐਮ ਮੋਦੀ ਗੱਠਜੋੜ ਦੇ ਹੱਕ ਵਿੱਚ ਪਹਿਲੀ ਰੈਲੀ ਕਰਨ ਜਲੰਧਰ ਪੁੱਜੇ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮਜੀਠੀਆ ‘ਚ ਰੈਲੀ ਕੀਤੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ Cheap MLB Jerseys ਕੇਜਰੀਵਾਲ ਨੇ ਪਟਿਆਲਾ ਵਿੱਚ ਰੋਡ ਸ਼ੋਅ ਕੀਤਾ। ਇਹ ਗੇੜੀਆਂ 2 ਫਰਵਰੀ ਤੱਕ ਜਾਰੀ ਰਹਿਣਗੀਆਂ। ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ 30 ਜਨਵਰੀ ਨੂੰ ਪੰਜਾਬ ਆ ਰਹੇ ਹਨ।
ਜਲੰਧਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪੀ ਐਮ ਮੋਦੀ ਨੇ ਵੱਡੇ ਬਾਦਲ ਦੀ ਤਾਰੀਫ ਦੇ ਪੁਲ ਬੰਨੇ। ਉਹਨਾਂ ਕਿਹਾ ਕਿ ਪੰਜਾਬ ‘ਚ ਇੱਕ ਵਾਰ Cheap Oakleys Sunglasses ਫਿਰ ਬਾਦਲ ਸਾਹਿਬ ਮੁੱਖ ਮੰਤਰੀ ਬਣਨਗੇ, ਕਿਉਂਕਿ ਲੋਕ ਅਜਿਹਾ ਚਾਹੁੰਦੇ ਹਨ। ਕਿਸਾਨੀ ਮੁੱਦੇ ਦੀ ਗੱਲ ਕਰਦਿਆਂ  ਮੋਦੀ ਨੇ ਕਿਹਾ ਕਿ ਬਾਦਲ ਸਾਹਿਬ ਨੇ ਹਰ ਮੀਟਿੰਗ ‘ਚ ਮੇਰੇ ਨਾਲ ਕਿਸਾਨੀ ਮੁੱਦਿਆਂ ਦੀ ਚਰਚਾ ਕੀਤੀ, ਅਸੀਂ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਾਂ, ਸਾਡੀ ਸਰਕਾਰ ਨੇ ਕਿਸਾਨਾਂ ਲਈ ਫ਼ਸਲੀ ਬੀਮਾ ਯੋਜਨਾ ਸ਼ੁਰੂ ਕੀਤੀ ਹੈ। ਮੋਦੀ ਨੇ ਕਿਹਾ ਕਿ ਬਾਦਲ ਸਾਹਿਬ ਨਿਰਸਵਾਰਥ ਹੋ ਕੇ ਪੰਜਾਬ ਦੀ ਸੇਵਾ ਕਰ ਰਹੇ ਹਨ,। ਉਹਨਾਂ ਨੇ ਪੂਰੀ ਉਮਰ ਸਿਆਸਤ ਦੇ ਲੇਖੇ ਲਾ ਦਿੱਤੀ ਹੈ ਪਰ ਇਸ ਦੌਰਾਨ ਨਾ ਤਾਂ ਉਹਨਾਂ ਨੇ ਦਲ ਬਦਲਿਆ ਅਤੇ ਨਾ ਹੀ ਉਹਨਾਂ ਦਾ ਦਿਲ ਬਦਲਿਆ, । ਮੋਦੀ ਨੇ ਕਿਹਾ ਕਿ ਉਹਨਾਂ ਨੇ ਖੁਦ ਬਾਦਲ ਸਾਹਿਬ ਦੀ ਉਂਗਲੀ ਫੜ ਕੇ ਚੱਲਣਾ ਸਿੱਖਿਆ ਹੈ।।
ਪੰਜਾਬ ਵਿੱਚ ਵਿਰੋਧੀ ਧਿਰਾਂ ‘ਤੇ ਸ਼ਬਦੀ ਵਾਰ ਕਰਦਿਆਂ ਮੋਦੀ ਨੇ ਕਿਹਾ Cheap Ray Ban Sunglasses ਕਿ ਸਿਆਸਤ ਦਾ ਮਿਆਰ ਬਹੁਤ ਹੇਠਾਂ ਡਿਗ ਗਿਆ ਹੈ, ਕੁਝ ਸਿਆਸੀ ਦਲ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰ ਰਹੇ ਹਨ, ਇਹਨਾਂ ਲੋਕਾਂ ਨੂੰ ਪੰਜਾਬੀ ਚੋਣਾਂ ‘ਚ ਸਬਕ ਸਿਖਾਉਣਗੇ। ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਇਹ ਤਾਂ ਇੱਕ ਡੁੱਬੀ ਹੋਈ ਬੇੜੀ ਹੈ ਜੋ ਆਪਣੀ ਹੋਂਦ ਬਚਾਉਣ ‘ਚ ਜੁਟੀ ਹੋਈ ਹੈ।
ਮੋਦੀ ਨੇ ਦਾਅਵਾ ਕੀਤਾ ਕਿ ਸਰਜੀਕਲ ਸਟ੍ਰਾਈਕ ਤੋਂ ਪੰਜਾਬ ਸਭ ਤੋਂ ਵੱਧ ਖ਼ੁਸ਼ ਹੋਇਆ, ਤੇ ਨੋਟਬੰਦੀ ਨੂੰ ਸਫਲ ਕਦਮ ਦੱਸਦਿਆਂ jordans for sale ਕਿਹਾ ਕਿ ਕੁਝ ਭ੍ਰਿਸ਼ਟ ਲੋਕਾਂ ਨੂੰ ਛੱਡ ਕੇ ਬਾਕੀ ਸਾਰਾ jordan retro 1 ਮੁਲਕ ਇਸ ਕਦਮ ‘ਤੇ ਉਹਨਾਂ ਦੇ ਨਾਲ ਹੈ, ਪਹਿਲਾਂ ਖ਼ਬਰ ਆਉਂਦੀ ਸੀ Download: ਕਿੰਨਾ ਗਿਆ, ਨੋਟ ਬੰਦੀ ਤੋਂ ਬਾਅਦ ਖ਼ਬਰ ਆਉਂਦੀ ਹੈ ਕਿੰਨਾ ਆਇਆ। ਮੋਦੀ ਨੇ ਸ਼ਾਨਦਾਰ ਜਿੱਤ ਦੀ ਆਸ ਪ੍ਰਗਟਾਈ ਹੈ।