ਕੇਜਰੀਵਾਲ ਪਟਿਆਲਾ ‘ਚ

-ਪੰਜਾਬੀਲੋਕ ਬਿਊਰੋ
ਅੱਜ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ cheap oakleys ਪਾਰਟੀ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ cheap nfl jerseys ਕਰਦਿਆਂ ਪਟਿਆਲਾ ‘ਚ ਰੋਡ ਸ਼ੋਅ ਕੱਢਿਆ, ਜਿਸ ਵਿੱਚ ਹਲਕੇ ਦੇ ਐਨ ਆਰ ਆਈਜ਼ ਵੀ ਸ਼ਾਮਲ ਹੋਏ ਦੱਸੇ ਜਾ ਰਹੇ ਨੇ, ਕੇਜਰੀਵਾਲ ਦੇ ਰੋਡ ਸ਼ੋਅ ਵਿੱਚ ਢੋਲ ਢਮੱਕਾ ਵੀ ਹੋਇਆ ਤੇ ਅੱਜ ਇਥੇ ਬੱਦਲ ਵਰ ਰਹੇ ਸਨ, ਪਰ ਫੇਰ ਵੀ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਣ ਦੇ ਚਰਚੇ ਨੇ। ਪਰ ਕੁਝ ਸਿਆਸੀ ਪਾਰਟੀਆਂ ਦੇ ਕਾਰਕੁੰਨਾਂ ਨੇ ਕੇਜਰੀਵਾਲ ਨੂੰ ਕਾਲ਼ੀਆਂ ਝੰਡੀਆਂ ਦਿਖਾ ਕੇ ਵਿਰੋਧ ਵੀ ਪ੍ਰਗਟ ਕੀਤਾ। ਇਸ ਮੌਕੇ ਨੂੰ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ cheap jordans online ਨੇ ਕਿਹਾ ਕਿ ਇਸ ਵਾਰ ਦਿੱਲੀ ਵਾਂਗੂ ਪੰਜਾਬ ਵਿਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਪੰਜਾਬ ਵਿੱਚ ਮੋਦੀ ਕੋਈ ਮੁੱਦਾ ਨਹੀਂ, ਇੱਥੇ ਬੀਜੇਪੀ ਦੀਆਂ ਜ਼ਿਆਦਾ ਸੀਟਾਂ ਵੀ ਨਹੀਂ ਹਨ। ਇਸ ਕਰਕੇ ਸਥਾਨਕ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਕੇਜਰੀਵਾਲ ਅਨੁਸਾਰ ਬੀ ਜੇ ਪੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਵੋਟਰਾਂ ਨੂੰ ਆਖ ਰਹੇ ਹਨ ਕਿ ਉਹਨਾਂ ਦਾ ਪ੍ਰਧਾਨ ਮੰਤਰੀ ਮੋਦੀ ਨਾਲ ਕੋਈ ਲੈਣਾ ਦੇਣ ਨਹੀਂ, ਨੋਟਬੰਦੀ ਮੋਦੀ ਜੀ ਨੇ ਕੀਤੀ ਸੀ। ਕੇਜਰੀਵਾਲ ਨੇ ਕਿਹਾ ਕਿ ਇਸ ਤਰਾਂ ਲੱਗ ਰਿਹਾ ਹੈ ਕਿ ਪੰਜਾਬ ਬੀ 6 ਜੇ ਪੀ ਮੋਦੀ ਜੀ ਦੇ ਕਾਰਨ ਸ਼ਰਮਿੰਦਾ ਹੈ। ਇਥੇ ਮੀਡੀਆ ਹਲਕਿਆਂ ਨਾਲ ਗੱਲ ਕਰਦਿਆਂ ਕੇਜਰੀਵਾਲ ਨੇ ਆਖਿਆ ਕਿ ਉਹਨਾਂ ਨੇ ਪੰਜਾਬੀ ਬੋਲਣੀ ਤੇ ਪੜਨੀ ਸਿੱਖ ਲਈ ਹੈ। ਉਹਨਾਂ ਸਪੱਸ਼ਟ ਕੀਤਾ ਕਿ ਪੰਜਾਬੀ ਸਿੱਖਣ ਪਿੱਛੇ ਕੋਈ ਰਾਜਨੀਤਕ ਕਾਰਨ ਨਹੀਂ।  ਉਹਨਾਂ ਆਖਿਆ ਕਿ ਪੰਜਾਬੀ ਇਸ ਲਈ ਸਿੱਖੀ ਹੈ ਤਾਂ ਜੋ ਉਹ ਪੰਜਾਬੀ ਅਖ਼ਬਾਰਾਂ Fake Oakleys ਪੜ ਸਕਣ। ਕੇਜਰੀਵਾਲ ਨੂੰ ਐਚ ਐਸ ਫੂਲਕਾ ਨੇ ਪੰਜਾਬੀ ਸਿਖਾਈ ਹੈ।
ਆਮ ਆਦਮੀ ਪਾਰਟੀ ਨੂੰ oakley womens sunglasses ਅੱਜ ਓਸ ਵਰਤ ਵੱਡਾ ਹੁਲਾਰਾ ਮਿਲਿਆ ਜਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੇ ਬਾਦਲ ਨੂੰ ਸਿਰੋਪਾਓ ਦੇਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਆ ਸਿੰਘ ਭਾਈ ਬਲਬੀਰ ਸਿੰਘ ਨੇ ਆਪ ਜੁਆਇਨ ਕਰ ਲਈ।