• Home »
  • ਖਬਰਾਂ
  • » ਕਾਂਗਰਸੀ ਕੌਂਸਲਰ ਦਾ ਪੁੱਤ ਨਿਕਲਿਆ ਚੈਨ ਸਨੈਚਰ

ਕਾਂਗਰਸੀ ਕੌਂਸਲਰ ਦਾ ਪੁੱਤ ਨਿਕਲਿਆ ਚੈਨ ਸਨੈਚਰ

-ਪੰਜਾਬੀਲੋਕ ਬਿਊਰੋ
ਜਲੰਧਰ ਦੇ ਬੱਸ ਅੱਡੇ ਤੋਂ ਦੋ ਮੋਟਰਸਾਈਕਲ ਸਵਾਰਾਂ ਨੇ ਇਕ ਜੋੜੇ ਦਾ ਪਰਸ ਖੋਹ ਕੇ ਫਰਾਰ ਹੋ ਗਏ ਸਨ, ਮੀਂਹ ਕਾਰਨ ਮੋਟਰਸਾਈਕਲ ਸਿਲਪ ਹੋ ਗਿਆ।  ਪਿੱਛੇ ਬੈਠਾ ਨੌਜਵਾਨ ਡਿੱਗ ਗਿਆ ਤੇ ਦੂਜਾ ਫ਼ਰਾਰ ਹੋ ਗਿਆ। ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦੋਂ ਪੁਲਿਸ ਨੇ ਉਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ cheap MLB Jerseys ਉਸ ਨੇ ਦੱਸਿਆ ਕਿ ਉਹ ਕਾਂਗਰਸੀ ਕੌਂਸਲਰ ਬਾਲ nfl jerseys shop ਕ੍ਰਿਸ਼ਨ ਬਾਲੀ ਦੇ ਬੇਟਾ ਹੈ।
ਯਾਦ ਰਹੇ ਜਲੰਧਰ ਨਾਰਥ ਤੋਂ ਕਾਂਗਰਸੀ ਕੌਂਸਲਰ ਬਾਲ ਕ੍ਰਿਸ਼ਨ ਬਾਲੀ ਵਿਧਾਇਕ ਦੀ ਚੋਣ ਲਈ ਟਿਕਟ to ਦਾ ਦਾਅਵੇਦਾਰ ਸੀ। nba jerseys sales ਫਰਜੰਦ ਨਸ਼ੇੜੀ ਹੈ, ਤੇ wholesale nfl jersyes ਨਸ਼ੇ ਦੀ ਪੂਰਤੀ ਲਈ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਪੁਲਿਸ ਉਸ ਦੇ ਫਰਾਰ ਦੋਸਤ ਤੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ।