• Home »
  • ਖਬਰਾਂ
  • » ਕੈਪਟਨ ਨੂੰ ਕਾਂਗਰਸ ਵਲੋਂ ਸੀ ਐਮ ਐਲਾਨਿਆ

ਕੈਪਟਨ ਨੂੰ ਕਾਂਗਰਸ ਵਲੋਂ ਸੀ ਐਮ ਐਲਾਨਿਆ

ਮਜੀਠਾ ‘ਚ ਰਾਹੁਲ ਦੀ ਲਲਕਾਰ
-ਪੰਜਾਬੀਲੋਕ ਬਿਊਰੋ
ਅੱਜ ਮਜੀਠਾ ਵਿੱਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਪਰਿਵਾਰ ਤੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਰਾਹੁਲ ਗਾਂਧੀ ਅਨੁਸਾਰ ਪੂਰੇ ਪੰਜਾਬ ਨੂੰ ਇੱਕ ਪਰਿਵਾਰ ਨੇ ਬਰਬਾਦ ਕਰ ਦਿੱਤਾ ਹੈ।  ਰਾਹੁਲ ਅਨੁਸਾਰ ਬਾਦਲ ਪਰਿਵਾਰ cheap nba jerseys ਕੋਲ ਹੋਟਲ, ਬੱਸਾਂ ਤੇ ਹਰ ਕੁਝ ਹੈ ਪਰ ਆਮ ਲੋਕਾਂ ਕੋਲ ਕੁਝ ਨਹੀਂ।  ਉਹਨਾਂ ਕਿਹਾ ਕਿ ਬਾਦਲ ਪਰਿਵਾਰ ਪੰਜਾਬ ਵਿੱਚ ਸਰਕਾਰ ਨਹੀਂ ਚਲਾ ਰਿਹਾ ਬਲਕਿ ਕਾਰੋਬਾਰ ਕਰ ਰਿਹਾ ਹੈ। ਰਾਹੁਲ ਗਾਂਧੀ ਅਨੁਸਾਰ ਪੰਜਾਬ ਵਿੱਚ ਤੇਰਾ ਤੇ ਸੇਵਾ ਦੀ ਭਾਵਨਾ ਹੈ।  ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਕਿ ਸਭ ਤੇਰਾ, ਪਰ ਅਕਾਲੀਆਂ ਨੇ ਮੰਨਣਾ ਹੈ GOLPEA ਕਿ ਸਭ ਮੇਰਾ। ਉਹਨਾਂ ਆਖਿਆ ਕਿ ਨਸ਼ਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਨੂੰ ਖ਼ਤਮ ਕਰਨ ਲਈ ਕਾਂਗਰਸ ਸਰਕਾਰ ਬਣਨ ਉੱਤੇ ਸਖ਼ਤ ਕਾਨੂੰਨ ਲਾਗੂ ਕੀਤੇ ਜਾਣਗੇ।  ਸੂਬੇ ਦੇ 70 ਫ਼ੀਸਦੀ ਨੌਜਵਾਨ ਨਸ਼ੇ cheap Air Jordans ਦੀ ਗ੍ਰਿਫ਼ਤ ਵਿੱਚ ਹਨ।  ਨਸ਼ਾ ਸੂਬੇ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਕਾਰਨ ਉਦਯੋਗ ਪੰਜਾਬ ਵਿੱਚੋਂ ਖ਼ਤਮ ਹੋ ਰਿਹਾ ਹੈ। ਆਮ ਆਦਮੀ ਪਾਰਟੀ ਉੱਤੇ ਵਰਦਿਆਂ ਰਾਹੁਲ ਨੇ ਆਖਿਆ ਕਿ ਇਹਨਾਂ cheap nfl jerseys ਨੇ ਦਿੱਲੀ ਵਿੱਚ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਕੀਤਾ ਕੁਝ ਨਹੀਂ। ਉਹਨਾਂ ਕੇਜਰੀਵਾਲ ਦਾ ਬਿਨਾ ਨਾਮ ਲਏ ਆਖਿਆ ਕਿ ਇੱਕ ਵਿਅਕਤੀ ਦਿੱਲੀ ਦਾ ਵੀ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦਾ ਹੈ ਤੇ ਪੰਜਾਬ ਦਾ ਵੀ।
ਇਸ ਮੌਕੇ ਰਾਹੁਲ Cheap Jerseys From China ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਮੁੱਖ ਮੰਤਰੀ cheap ray ban sungalsses ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਰਾਹੁਲ ਨੇ ਆਖਿਆ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰਨਗੇ।
ਕਾਬਲੇਗੌਰ ਹੈ ਕਿ ਕਾਂਗਰਸ ਵੱਲੋਂ ਭਾਵੇਂ ਕੈਪਟਨ ਦੀ ਕਮਾਨ ਹੇਠ ਹੀ ਚੋਣ ਲੜੀ ਜਾ ਰਹੀ ਹੈ ਪਰ ਨਵਜੋਤ ਸਿੱਧੂ ਦੇ ਪਾਰਟੀ ਵਿੱਚ ਆਉਣ ਨਾਲ ਕਈ ਸਵਾਲ ਖੜੇ ਹੋ ਗਏ ਸਨ। ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਸਿੱਧੂ ਦੀ ਰਾਹੁਲ ਨਾਲ ਡੀਲ ਹੋਈ ਹੈ। ਸਿੱਧੂ ਮੁੱਖ ਮੰਤਰੀ ਬਣਨ ਦੀ ਡੀਲ ਕਰਕੇ ਹੀ ਕਾਂਗਰਸ ਵਿੱਚ ਆਇਆ ਹੈ।
ਇਸ ਮਗਰੋਂ ਕੈਪਟਨ ਨੂੰ ਲਗਾਤਾਰ ਇਸ ਸਵਾਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।  ਅੱਜ ਰਾਹੁਲ ਨੇ ਕੈਪਟਨ ਦੇ ਨਾਂ ਦਾ ਐਲਾਨ ਕਰਕੇ ਸਾਰੀਆਂ ਚਰਚਾਵਾਂ ‘ਤੇ ਰੋਕ ਲਾ ਦਿੱਤੀ ਹੈ।