• Home »
  • ਖਬਰਾਂ
  • » ਭਾਜਪਾ ਤੇ ਸ਼ਿਵਸੈਨਾ ਦਾ ਨਾਤਾ ਟੁੱਟਿਆ

ਭਾਜਪਾ ਤੇ ਸ਼ਿਵਸੈਨਾ ਦਾ ਨਾਤਾ ਟੁੱਟਿਆ

-ਪੰਜਾਬੀਲੋਕ ਬਿਊਰੋ
ਕਈ ਚਿਰ ਤੋਂ ਚਰਚਾ ਚੱਲ ਰਹੀ ਸੀ ਕਿ Tea ਸ਼ਿਵਸੈਨਾ ਬਹੁਤਾ ਚਿਰ ਹੋਰ ਭਾਜਪਾ ਦੇ ਨਾਲ ਨਹੀਂ Fake Oakleys ਤੁਰੇਗੀ, Cheap NFL Authentic Jerseys ਅੱਜ ਮਹਾਰਾਸ਼ਟਰ ਵਿੱਚ ਦੋਵਾਂ ਪਾਰਟੀਆਂ cheap jordans online ਦਾ 22 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਹੈ। ਭਾਜਪਾ ਤੋਂ ਨਾਰਾਜ਼ ਸ਼ਿਵ ਸੈਨਾ ਦੇ ਪ੍ਰਮੁੱਖ ਉਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ‘ਚ ਹੁਣ ਚੋਣਾਂ ਮਿਲ ਕੇ ਨਹੀਂ ਲੜੀਆਂ ਜਾਣਗੀਆਂ।  ਗੋਰੇਗਾਂਵ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਧਵ ਠਾਕਰੇ ਨੇ ਆਖਿਆ ਕਿ ਉਹ ਕਿਸੇ ਦੇ ਸਾਹਮਣੇ ਨਹੀਂ ਝੁਕਣਗੇ। ਬੀਐਮਸੀ ਚੋਣਾਂ ਵਿੱਚ ਇਕੱਲੇ ਚੋਣ ਮੈਦਾਨ ਵਿੱਚ ਜਾਣ ਨੂੰ ਤਿਆਰ ਹਨ।  ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਉਹ ਗੱਠਜੋੜ ਲਈ ਕਿਸੇ ਹੋਰ ਪਾਰਟੀ ਦੇ ਦਰਵਾਜ਼ੇ ਉੱਤੇ ਨਹੀਂ ਜਾਣਗੇ।  ਮੁੰਬਈ ਨਗਰ ਨਿਗਮ ਦੀਆਂ cheap jerseys ਚੋਣਾਂ 21 ਫਰਵਰੀ ਨੂੰ ਹੋਣੀਆਂ ਹਨ।

ਦੂਜੇ ਪਾਸੇ ਬੀ.ਐਮ.ਸੀ. ਚੋਣਾਂ ਤੋਂ ਪਹਿਲਾਂ ਸ਼ਿਵ ਸੈਨਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਐਨ.ਸੀ.ਪੀ. ਨੇਤਾ ਸ਼ਰਦ ਪਵਾਰ ਨੇ ਭਾਜਪਾ ਨੂੰ ਸਮਰਥਨ ਦੇਣ ਦੇ ਸੰਕੇਤ ਦਿੱਤੇ ਹਨ।  ਸ਼ਰਦ ਪਵਾਰ ਨੇ ਕਿਹਾ ਹੈ ਕਿ ਜੇ ਬੀ.ਐਮ.ਸੀ. ਚੋਣਾਂ ਤੋਂ ਬਾਅਦ ਸੂਬੇ ‘ਚ ਭਾਜਪਾ-ਸ਼ਿਵ ਸੈਨਾ ਦੀ ਸਰਕਾਰ ‘ਤੇ ਖ਼ਤਰਾ ਮੰਡਰਾਉਂਦਾ ਹੈ ਤਾਂ ਮਦਦ wholesale nfl jersyes ਮੰਗੇ ਜਾਣ ਦੇ ਰੂਪ ‘ਚ ਉਹ ਭਾਜਪਾ ਸਰਕਾਰ ਨੂੰ ਬਚਾਉਣ ਲਈ ਸੋਚਣਗੇ।