• Home »
  • ਖਬਰਾਂ
  • » ਅਖੰਡ ਕੀਰਤਨੀ ਜਥੇ ਵਲੋਂ ਲੀਡਰਾਂ ਨੂੰ ਚਿਤਾਵਨੀ

ਅਖੰਡ ਕੀਰਤਨੀ ਜਥੇ ਵਲੋਂ ਲੀਡਰਾਂ ਨੂੰ ਚਿਤਾਵਨੀ

-ਪੰਜਾਬੀਲੋਕ ਬਿਊਰੋ
ਸਿੱਖ ਜਥੇਬੰਦੀ ਅਖੰਡ ਕੀਰਤਨੀ ਜਥੇ ਵੱਲੋਂ ਸਿਆਸੀ ਆਗੂਆਂ ਨੂੰ ਆਪਣੀ ਬਿਆਨਬਾਜ਼ੀ ਵਿੱਚ ਜਾਂ ਸਿਆਸੀ ਮੁਫ਼ਾਦਾਂ ਲਈ ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਪਰੰਪਰਾਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਬਾਜ਼ ਆਉਣ ਚਿਤਾਵਨੀ ਦਿੱਤੀ ਗਈ ਹੈ।
ਜਥੇਬੰਦੀ ਦੇ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ cheap nba jerseys ਜ਼ਿਕਰ Tötet ਕਰਦਿਆਂ ਖਾਸ ਤੌਰ ‘ਤੇ ਕਾਂਗਰਸ ਆਗੂਆਂ ਨੂੰ ਤਾੜਨਾ ਕੀਤੀ ਗਈ ਹੈ। ਇੱਕ ਕਾਂਗਰਸੀ ਆਗੂ ਵੱਲੋਂ ਚਾਪਲੂਸੀ ਕਰਦਿਆਂ ਕੈਪਟਨ ਨੂੰ ‘ਮਰਦ ਅਗੰਮੜਾ’ ਕਹਿ ਦੇਣਾ ਤੇ ਉਸ ਤੋਂ ਬਾਅਦ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਵੱਲੋਂ ਦਸਮ ਪਾਤਸ਼ਾਹ ਦੇ ਪਾਵਨ ਕਥਨ ‘ਚਿੜੀਓਂ ਸੇ ਮੈਂ ਬਾਜ਼ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ’ ਨੂੰ ਤੋੜ-ਮਰੋੜ ਕੇ ‘ਜਬ ਤਕ ਕਾਂਗਰਸ ਕੋ ਪੰਜਾਬ ਮੇਂ ਨਾ ਲਾਊਂ, ਤਬ ਤੱਕ ਨਵਜੋਤ ਸਿੱਧੂ ਨਾਮ ਨਾ custom jerseys ਕਹਾਊਂ’ ਕਹਿਕੇ ਸਿੱਖ ਭਾਵਨਾਵਾਂ ਨੂੰ ਵਲੂੰਧਰਿਆ ਗਿਆ ਹੈ। ਉਹਨਾਂ ਸਪੱਸ਼ਟ ਕੀਤਾ ਕਿ ‘ਮਰਦ ਅਗੰਮੜਾ’ ਭਾਈ ਗੁਰਦਾਸ ਜੀ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਵਰਤਿਆ ਹੈ।  ਇਸ ਲਈ ਕਿਸੇ ਸਿਆਸੀ ਆਗੂ ਦੀ ਦਸਮ ਪਾਤਸ਼ਾਹ ਨਾਲ ਤੁਲਨਾ ਬਿਲਕੁਲ Cheap Jerseys From China ਗਲਤ ਹੈ।  ਉਹਨਾਂ ਕਿਹਾ ਕਿ ਸਿਆਸੀ ਆਗੂ ਗੁਰਮਤਿ, ਗੁਰੂ ਇਤਿਹਾਸ ਤੇ ਗੁਰਬਾਣੀ ਤੋਂ ਬਿਲਕੁਲ ਕੋਰੇ ਅਨਜਾਣ ਹਨ। ਉਹ ਆਪਣੇ ਸੌੜੇ ਸਿਆਸੀ ਹਿੱਤਾਂ ਲਈ Cheap Jerseys ਗੁਰਬਾਣੀ ਜਾਂ ਗੁਰੂ ਇਤਿਹਾਸ ਨੂੰ ਤੋੜ-ਮਰੋੜ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾ ਰਹੇ ਹਨ।  ਉਹਨਾਂ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਸਿਆਸੀ ਆਗੂ ਭਵਿੱਖ ਵਿਚ ਅਜਿਹਾ ਕਰਨ ਤੋਂ ਬਾਜ਼ ਨਾ ਆਏ ਤਾਂ ਅਖੰਡ ਕੀਰਤਨੀ ਜਥੇ ਵੱਲੋਂ ਅਜਿਹੇ ਸਿਆਸੀ ਆਗੂਆਂ ਦੇ ਖਿਲਾਫ਼ ਸਖਤ ਕਾਨੂੰਨੀ nfl jerseys china ਕਾਰਵਾਈ ਕੀਤੀ ਜਾਵੇਗੀ।