• Home »
  • ਖਬਰਾਂ
  • » ਅਕਾਲੀ ਲੀਡਰਾਂ ਵਲੋਂ ਡੇਰਾ ਸਿਰਸਾ ਦੀਆਂ ਫੇਰੀਆਂ

ਅਕਾਲੀ ਲੀਡਰਾਂ ਵਲੋਂ ਡੇਰਾ ਸਿਰਸਾ ਦੀਆਂ ਫੇਰੀਆਂ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਦੇ ਸਾਬਕਾ ਮੁਖੀ ਸ਼ਾਹ ਸਤਿਨਾਮ ਦੇ ਜਨਮ ਦਿਹਾੜੇ ਮੌਕੇ  ਡੇਰਾ ਸਿਰਸਾ ਸਿਰਸਾ ਵਿੱਚ ਭੰਡਾਰਾ ਆਯੋਜਿਤ ਕੀਤਾ ਗਿਆ ਹੈ, ਜਿਥੇ ਅਕਾਲੀ ਆਗੂਆਂ ਨੇ ਉਚੇਚੀ ਹਾਜ਼ਰੀ ਭਰੀ। ਪਰਮਿੰਦਰ ਢੀਂਡਸਾ ਤੇ ਸੁਰਜੀਤ ਰੱਖੜਾ ਭੰਡਾਰੇ ਵਿੱਚ ਸ਼ਾਮਲ ਹੋਏ, ਕਈ ਭਾਜਪਾ ਆਗੂ ਵੀ ਆਏ। ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ, ਆਵਾਜਾਈ ਮੰਤਰੀ ਕ੍ਰਿਸ਼ਨ ਲਾਲ ਪਵਾਰ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੇ ਡੇਰਾ ਮੁਖੀ ਦੇ ਦਰਬਾਰ ਦੀ ਹਾਜ਼ਰੀ ਭਰੀ।
ਇਹਨਾਂ ਆਗੂਆਂ ਨੇ ਆਪਣੀ ਫੇਰੀ ਨੂੰ ਹਾਲਾਂਕਿ ਸਿਰਫ ਜਨਮ ਦਿਨ ਸਮਾਗਮ ‘ਚ ਸ਼ਿਰਕਤ ਕਰਨਾ ਦੱਸਿਆ ਪਰ ਅੰਦਰੋ-ਅੰਦਰੀ see ਹਰ ਕਿਸੇ ਦੀ ਲਾਲਸਾ ਚੋਣਾਂ ‘ਚ ਡੇਰੇ ਦਾ ਸਮਰਥਨ ਹਾਸਲ ਕਰਨ ਦੀ Wholesale nfl Jerseys ਹੈ।  ਚੋਣਾਂ ‘ਚ ਮਹਿਜ਼ 7 ray ban outlet ਦਿਨ ਬਾਕੀ ਹਨ ਪਰ ਡੇਰੇ ਨੇ ਹਾਲੇ ਤੱਕ ਆਪਣੇ ਪੱਤੇ Cheap NFL Authentic Jerseys ਨਹੀਂ ਖੋਲੇ।
ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ray ban sale ਉਹ ਡੇਰਾ ਸੱਚਾ ਸੌਦਾ ਵਿਖੇ ਵੋਟ ਬੈਂਕ ਲਈ ਨਹੀਂ ਸਗੋਂ ਸੰਤ ਰਾਮ ਰਹੀਮ ਦੇ ਦਰਸ਼ਨਾਂ ਲਈ ਆਏ ਨੇ।

wholesale nfl jerseys