• Home »
  • ਖਬਰਾਂ
  • » ਅਕਾਲੀ ਆਗੂ ਨੂੰ ਪਿੰਡ ਵਾਲਿਆਂ ਨੇ ਕੀਤਾ ਕੈਦ

ਅਕਾਲੀ ਆਗੂ ਨੂੰ ਪਿੰਡ ਵਾਲਿਆਂ ਨੇ ਕੀਤਾ ਕੈਦ

-ਪੰਜਾਬੀਲੋਕ ਬਿਊਰੋ
ਪੰਜਾਬ ਹਕੂਮਤ ਦੀ ਮੁਹਰੈਲ ਧਿਰ ਅਕਾਲੀ ਦਲ nfl jerseys cheap ਬਾਦਲ ਦੇ ਆਗੂਆਂ ਖਿਲਾਫ ਲੋਕ ਰੋਹ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਲੰਘੇ ਦਿਨ ਸੰਗਰੂਰ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਖਰੜ Logan ‘ਚ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਰੈਲੀ ਵਿੱਚ ਹੰਗਾਮਾ ਹੋਇਆ ਸੀ।
ਫਰੀਦਕੋਟ ਦੇ ਪਿੰਡ ਚੰਦਬਾਜਾ ਵਿੱਚ ਚੋਣ ਪ੍ਰਚਾਰ ਕਰਨ ਆਏ ਅਕਾਲੀ ਦਲ oakley sunglasses cheap ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ ਨੂੰ ਪਿੰਡ Cheap NFL Jerseys ਵਾਸੀਆਂ ਨੇ ਬੰਦੀ hockey jerseys ਬਣਾ ਲਿਆ।  ਪਿੰਡ oakley sunglasses for men ਵਾਸੀਆਂ ਮੰਡ ਨੂੰ ਤਕਰੀਬਨ 4 ਘੰਟੇ ਬੰਦੀ ਬਣਾਈ ਰੱਖਿਆ। ਕਾਫੀ ਜੱਦੋ ਜਹਿਦ ਮਗਰੋਂ ਮੰਡ ਸਾਹਿਬ ਨੂੰ ਰਿਹਾਅ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਾਦਲ ਦਲ ਦੇ ਆਗੂਆਂ ਵਲੋਂ ਵਿਕਾਸ ਦੇ ਨਾਮ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ, ਪਰ ਲੋਕ ਇਹਨਾਂ ਆਗੂਆਂ ਤੋਂ ਵਿਕਾਸ ਦੇ ਨਿਸ਼ਾਨ ਪੁੱਛਦੇ ਰੋਹ ਦਾ ਪ੍ਰਗਟਾਵਾ ਕਰ ਰਹੇ ਨੇ। ਹਾਕਮੀ ਧਿਰ ਦੇ ਬੰਦਿਆਂ ਦੀ ਗੁੰਡਾਗਰਦੀ, ਕਿਸਾਨੀ ਸੰਕਟ ਤੇ ਬੇਰੁਜ਼ਗਾਰਾਂ ਦੀਆਂ ਪੱਗਾਂ ਤੇ ਚੁੰਨੀਆਂ ਅਕਾਲੀ ਜਥੇਦਾਰਾਂ ਵਲੋਂ ਰੋਲਣ ਨੂੰ ਲੈ ਕੇ ਸਵਾਲਾਂ ਦਾ ਵਾਛੜ ਹੋ ਰਹੀ ਹੈ।